ਰੱਮੀਆਂ ਲਈ ਰੱਮੀ ਗੇਮ ਔਨਲਾਈਨ ਕਿਵੇਂ ਖੇਡੀਏ

ਰੱਮੀ ਇੱਕ ਬੇਹੱਦ ਪ੍ਰਚਲਿਤ ਕਾਰਡ ਗੇਮ ਹੈ ਜਿਸ ਨੂੰ ਭਾਰਤ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰ ਸ਼ੁਰੂਆਤੀ ਖਿਡਾਰੀਆਂ ਲਈ ਰੱਮੀ ਨੂੰ ਸਿੱਖਣਾ ਅਕਸਰ ਮੁਸ਼ਕਲ ਹੋ ਸਕਦਾ ਹੈ। ਲਗਭੱਗ ਨਵੇਂ ਖਿਡਾਰੀਆਂ ਨਾਲ ਹਮੇਸ਼ਾਂ ਅਜਿਹਾ ਹੀ ਹੁੰਦਾ ਹੈ ਜੋ ਇੱਕ ਰੱਮੀ ਕਾਰਡ ਗੇਮ ਨੂੰ ਖੇਡਣਾ ਚਾਹੁੰਦੇ ਹੋਣ; ਰੱਮੀ ਕਿਵੇਂ ਖੇਡੀਏ ਤਾਂ ਕਿ ਮੈਂ ਜਿੱਤਣਾ ਸ਼ੁਰੂ ਕਰਾਂ? ਫਿਰ ਵੀ, ਇੱਥੇ ਅਸੀਂ ਕੁੱਝ ਕੁ ਸਧਾਰਨ ਰੱਮੀ ਨਿਯਮਾਂ ਨੂੰ ਸੂਚੀਬੱਧ ਕਰਦੇ ਹਾਂ ਕਿ ਰੱਮੀ ਗੇਮ ਨੂੰ ਔਨਲਾਈਨ ਕਿਵੇਂ ਖੇਡਣਾ ਹੈ।

ਰੱਮੀ ਮੂਲ ਰੂਪ ਵਿੱਚ ਇੱਕ ਕਾਰਡ ਗੇਮ ਹੈ ਜਿੱਥੇ ਤੁਹਾਡਾ ਟੀਚਾ ਤੁਹਾਡੇ ਰਾਹੀਂ ਗੇਮ ਦੇ ਸ਼ੁਰੂ ਤੋਂ ਹੀ ਖੇਡਣ ਵਾਲੇ ਹੱਥ ਵਿੱਚ ਸੁਧਾਰ ਕਰਨਾ ਹੁੰਦਾ ਹੈ। ਇਹ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ -

  • ਤਹਿ (ਜਾਂ ਢੇਰੀ) ਵਿੱਚੋਂ ਕਾਰਡ ਨਿਕਾਲਣਾ
  • ਤੁਹਾਡੇ ਵਿਰੋਧੀ ਖਿਡਾਰੀ ਰਾਹੀਂ ਸੁੱਟੇ ਗਏ ਕਾਰਡ ਨੂੰ ਉਠਾਉਣਾ ਜਦੋਂ ਕਿ ਉਸੇ ਸਮੇਂ 'ਤੇ ਆਪਣੇ ਹੱਥ ਤੋਂ ਕਿਸੀ ਦੂਜੇ ਕਾਰਡ ਨੂੰ ਸੁੱਟਣਾ।


ਇਹ ਸਰਲ ਲੱਗਦਾ ਹੈ, ਕੀ ਇਹ ਨਹੀਂ ਲੱਗਦਾ ਹੈ? ਇਹ ਇਸ ਲਈ ਕਿਉਂਕਿ ਰੱਮੀ ਔਨਲਾਈਨ ਨੂੰ ਸ਼ੁਰੂ ਕਰਨਾ ਬਹੁਤ ਸੌਖਾ ਹੁੰਦਾ ਹੈ, ਜੇਕਰ ਤੁਹਾਨੂੰ ਇਨ੍ਹਾਂ ਬਾਰੇ ਮੁਢਲੀਆਂ ਗੱਲਾਂ ਦਾ ਪਤਾ ਹੋਵੇ ਕਿ ਕਾਰਡਾਂ ਨਾਲ ਰੱਮੀ ਕਿਵੇਂ ਖੇਡਣੀ ਹੈ। ਰੱਮੀ ਦੋ ਜਾਂ 6 ਖਿਡਾਰੀਆਂ ਦੇ ਨਾਲ ਔਨਲਾਈਨ ਖੇਡੀ ਜਾ ਸਕਦੀ ਹੈ (ਇੱਕ ਤੋਂ ਭਲੇ ਦੋ, ਠੀਕ ਐ?)। ਖਿਡਾਰੀਆਂ ਦੀ ਗਿਣਤੀ ਅਤੇ ਗੇਮ ਦੀ ਕਿਸਮ ਦੇ ਆਧਾਰ 'ਤੇ, ਵਰਤੇ ਜਾਣ ਵਾਲੇ ਡੈਕਾਂ ਦੀ ਕੁੱਲ ਗਿਣਤੀ 2-4 ਵਿਚਕਾਰ ਹੋ ਸਕਦੀ ਹੈ। ਆਓ ਹੁਣ ਸਿੱਖਣ ਦੇ ਸਭ ਤੋਂ ਮਹੱਤਵਪੂਰਣ ਭਾਗ 'ਤੇ ਚੱਲਦੇ ਹਾਂ ਕਿ ਰੱਮੀ ਕਾਰਡ ਗੇਮ ਨੂੰ ਔਨਲਾਈਨ ਕਿਵੇਂ ਖੇਡਣਾ ਹੈ – ਰੱਮੀ ਗੇਮ ਦਾ ਉਦੇਸ਼ ਜਾਂ ਟੀਚਾ ਕੀ ਹੁੰਦਾ ਹੈ?

ਰੱਮੀ ਦਾ ਉਦੇਸ਼ -
ਠੀਕ ਐ, ਸਾਰੀਆਂ ਗੇਮਾਂ ਵਾਂਗ, ਰੱਮੀ ਵਿੱਚ ਤੁਹਾਡਾ ਵਿਕਲਪਿਕ ਉਦੇਸ਼ ਜਿੱਤਣਾ ਹੁੰਦਾ ਹੈ! ਠੀਕ ਐ, ਇੱਕ ਵਧੇਰੇ ਗੰਭੀਰ ਨੋਟ 'ਤੇ, ਤੁਹਾਡਾ ਟੀਚਾ ਮਿਸ਼ਰਣਾਂ ਦੀਆਂ ਦੋ ਮੁਢਲੀਆਂ ਕਿਸਮਾਂ ਵਿੱਚ ਤੁਹਾਡੇ ਕਾਰਡਾਂ ਨੂੰ ਘੋਸ਼ਿਤ ਕਰਨਾ ਜਾਂ ਖੋਲ੍ਹਣਾ ਹੁੰਦਾ ਹੈ -

  • ਚਾਲਾਂ/ਤਰਤੀਬ – ਇੱਕ ਹੀ ਸੂਟ ਦੇ ਤਿੰਨ ਜਾਂ ਵੱਧ ਕਾਰਡ ਲਗਾਤਾਰ ਕ੍ਰਮ ਵਿੱਚ ਵਰਗੀਕ੍ਰਿਤ ਕੀਤੇ ਜਾਂਦੇ ਹਨ, ਜਿਵੇਂ 4, 5, 6 ਜਾਂ 8, 9, 10, ਜੇ। ਇਸ ਨੂੰ "ਸ਼ੁੱਧ ਤਰਤੀਬ" ਵਜੋਂ ਜਾਣਿਆ ਜਾਂਦਾ ਹੈ। ਅਸ਼ੁੱਧ ਤਰਤੀਬ ਜੋਕਰ ਦੇ ਨਾਲ ਹੋ ਸਕਦੀ ਹੈ।
  • ਸੈਟ – ਇੱਕ ਹੀ ਕਿਸਮ ਦੇ ਤਿੰਨ ਜਾਂ ਚਾਰ ਸਮਾਨ ਦਰਜੇ, ਜਿਵੇਂ 7, 7, 7 ।


ਇਸ ਤੋਂ ਪਹਿਲਾਂ ਅਸੀਂ ਨਿਯਮਾਂ ਬਾਰੇ ਅੱਗੇ ਗੱਲ ਕਰੀਏ ਜੋ ਤੁਹਾਡੀ ਰੱਮੀ ਔਨਲਾਈਨ ਖੇਡਣ ਵਿੱਚ ਮਦਦ ਕਰੇਗਾ, ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਤੁਹਾਨੂੰ ਹੇਠਾਂ ਦਿੱਤੇ ਗਏ ਆਉਂਦੇ ਹਨ -

  • ਵੰਡਣਾ – ਵੰਡਣ ਵਿੱਚ ਤੁਹਾਡੇ ਪੀਸਣ ਵੇਲੇ ਤੁਹਾਡੇ ਹੱਥੋਂ ਕਾਰਡਾਂ ਦੇ ਮਿਸ਼ਰਣ ਨੂੰ ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ, ਅਤੇ ਇਸ ਨੂੰ ਤੁਹਾਡੇ ਸਾਹਮਣੇ ਮੇਜ਼ 'ਤੇ ਉੱਪਰ ਵੱਲ ਨੂੰ ਮੂੰਹ ਕਰਕੇ ਰੱਖਣਾ ਹੁੰਦਾ ਹੈ। ਜਿਵੇਂ ਉੱਪਰ ਵਰਣਨ ਕੀਤਾ ਗਿਆ ਹੈ, ਇੱਥੇ ਦੋ ਵੱਖ-ਵੱਖ ਸੁਮੇਲ ਹਨ – ਚਾਲਾਂ ਅਤੇ ਸੈਟ।
  • ਕਾਰਡ ਰੱਖਣਾ – ਇਸ ਵਿੱਚ ਇੱਕ ਘੋਸ਼ਣਾ/ ਤਰਤੀਬ ਲਈ ਆਪਣੇ ਹੱਥ ਤੋਂ ਇੱਕ ਕਾਰਡ ਰੱਖਣਾ ਸ਼ਾਮਲ ਹੁੰਦਾ ਹੈ ਜੋ ਕਿ ਪਹਿਲਾਂ ਹੀ ਮੇਜ਼ 'ਤੇ ਹੁੰਦਾ ਹੈ।
  • ਰੱਦ ਕਰਨਾ – ਜਦੋਂ ਤੁਸੀਂ ਰੱਦ ਕੀਤੀ ਢੇਰੀ ਦੇ ਸਿਖ਼ਰ 'ਤੇ ਆਪਣੇ ਹੱਥ ਤੋਂ ਇੱਕ ਕਾਰਡ ਖੇਡਦੇ ਹੋ, ਇਸ ਨੂੰ ਰੱਦ ਕਰਨਾ ਕਿਹਾ ਜਾਂਦਾ ਹੈ। ਇਸ ਪ੍ਰਕਾਰ, ਹਰੇਕ ਵਾਰੀ ਦੇ ਅੰਤ 'ਤੇ, ਤੁਸੀਂ ਰੱਦ ਕਰਨ ਰਾਹੀਂ ਇੱਕ ਕਾਰਡ ਤੋਂ ਛੁਟਕਾਰਾ ਪ੍ਰਾਪਤ ਕਰਦੇ ਹੋ।


ਰੱਮੀ ਕਾਰਡ ਗੇਮ ਖੇਡਣਾ ਸਿੱਖਣ ਵਿੱਚ ਸਾਡਾ ਅਗਲਾ ਸਟੈਪ ਹੈ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਸੀਂ ਕੁੱਝ ਕੁ ਸਰਲ ਨਿਯਮਾਂ ਨੂੰ ਸਮਝਦੇ ਹਾਂ ਜਦੋਂ ਰੱਮੀ ਦੇ ਖੇਡਣ ਦੀ ਗੱਲ ਚੱਲਦੀ ਹੈ।

  • ਰਿਵਾਇਤੀ ਰੱਮੀ ਨੂੰ ਕਾਰਡਾਂ ਦੇ ਦੋ ਡੈਕ ਦੀ ਮਦਦ ਨਾਲ ਖੇਡਿਆ ਜਾਂਦਾ ਹੈ ਹਰੇਕ ਵਿੱਚ ਇੱਕ ਪ੍ਰਿੰਟਡ ਜੋਕਰ ਹੁੰਦਾ ਹੈ।
  • ਯੱਕਿਆਂ ਦੇ ਨਾਲ ਸਾਰੇ ਫੇਸ ਕਾਰਡਾਂ ਜਿਵੇਂ ਜੈਕ, ਰਾਣੀ, ਅਤੇ ਰਾਜਾ ਦੇ 10 ਪੁਆਇੰਟ ਹੁੰਦੇ ਹਨ। ਬਾਕੀ ਕਾਰਡਾਂ 2, 3, 4, 5, 6, 7, 8, 9 ਅਤੇ 10 ਦੇ ਵਿੱਚ ਬਰਾਬਰ ਦੇ ਨੰਬਰ ਵਾਲੇ ਮੁੱਲ ਹੁੰਦੇ ਹਨ ਜਿਵੇਂ ਹੁਕਮ ਦੇ ਪੱਤੇ 3 ਦੇ 3 ਪੁਆਇੰਟ ਹੁੰਦੇ ਹਨ।
  • ਇੱਕ ਸ਼ੁੱਧ ਤਰਤੀਬ ਦੂਜੇ ਵੈਧ ਸੈਟਾਂ ਅਤੇ ਤਰਤੀਬਾਂ ਸਮੇਤ ਹੋਣੀ ਚਾਹੀਦੀ ਹੈ।
  • ਸ਼ੁੱਧ ਤਰਤੀਬ
    ਰੱਮੀ ਕਾਰਡ ਗੇਮ ਖੇਡਣਾ ਸਿੱਖਣ ਲਈ ਤੁਹਾਨੂੰ ਗੇਮ ਖੇਡਣ ਲਈ ਘੱਟੋ ਘੱਟ 2 ਅਤੇ ਵੱਧ ਤੋਂ ਵੱਧ 6 ਖਿਡਾਰੀ ਹੁੰਦੇ ਹਨ। ਰੱਮੀ ਖੇਡਣ ਅਤੇ ਗੇਮ ਜਿੱਤਣ ਦੇ ਲਈ, ਇੱਕ ਖਿਡਾਰੀ ਨੂੰ ਸਮਾਨ ਸੂਟ ਤੋਂ 3 ਜਾਂ ਵੱਧ ਲਗਾਤਾਰ ਕਾਰਡਾਂ ਨਾਲ ਇੱਕ ਤਰਤੀਬ ਬਣਾਉਣੀ ਚਾਹੀਦੀ ਹੈ। ਇਹ ਤਰਤੀਬ ਵਾਈਲਡ ਕਾਰਡ ਜਾਂ ਜੋਕਰ ਦੀ ਵਰਤੋਂ ਕੀਤਿਆਂ ਬਣਾਈ ਹੋਣੀ ਚਾਹੀਦੀ ਹੈ। ਇਸ ਨੂੰ ਸ਼ੁੱਧ ਤਰਤੀਬ ਕਿਹਾ ਜਾਂਦਾ ਹੈ।

    ਜਿਵੇਂ ਉਦਾਹਰਣ ਲਈ:

    ਰੱਮੀ ਗੇਮ ਕਿਵੇਂ ਖੇਡੀਏ
  • ਅਸ਼ੁੱਧ ਤਰਤੀਬ
    ਇਹ ਜਾਣਨ ਲਈ ਰੱਮੀ ਗੇਮ ਔਨਲਾਈਨ ਕਿਵੇਂ ਖੇਡਣੀ ਹੈ ਤੁਹਾਨੂੰ ਤੁਰੰਤ ਰੱਮੀ ਖੇਡਣ ਬਾਰੇ ਵੀ ਸਿੱਖਣਾ ਚਾਹੀਦਾ ਹੈ। ਤੁਹਾਨੂੰ ਅਸ਼ੁੱਧ ਤਰਤੀਬ ਬਾਰੇ ਪਤਾ ਹੋਣਾ ਚਾਹੀਦਾ ਹੈ। ਇੱਕ ਅਸ਼ੁੱਧ ਤਰਤੀਬ ਸਮਾਨ ਸੂਟ ਤੋਂ 3 ਜਾਂ ਵੱਧ ਲਗਾਤਾਰ ਕਾਰਡਾਂ ਤੋਂ ਬਣਾਇਆ ਜਾਂਦਾ ਹੈ। ਹਾਲਾਂਕਿ, ਇਸ ਵਿੱਚ ਇੱਕ ਵਾਈਲਡ ਕਾਰਡ ਜਾਂ ਜੋਕਰ ਨੂੰ ਇੱਕ ਤਰਤੀਬ ਬਣਾਉਣ ਲਈ ਪ੍ਰਾਕਿਰਤਕ ਕਾਰਡ ਦੀ ਜਗ੍ਹਾ ਵਰਤਿਆ ਜਾ ਸਕਦਾ ਹੈ। ਹੇਠਾਂ ਦਿੱਤੀ ਗਈ ਉਦਾਹਰਣ ਇਸ ਨੂੰ ਬੇਹਤਰ ਸਮਝਣ ਵਿੱਚ ਮਦਦ ਕਰਨੀ ਚਾਹੀਦੀ ਹੈ।

    ਜਿਵੇਂ ਉਦਾਹਰਣ ਲਈ:

    life in rummy card game
  • ਸੈਟ
    ਇਹ ਸਮਝਣ ਤੋਂ ਬਾਅਦ ਕਿ ਇੱਕ ਤਰਤੀਬ ਕਿਵੇਂ ਬਣਾਈ ਜਾਂਦੀ ਹੈ ਸਾਨੂੰ ਹੁਣ ਅਸੀਂ ਇਹ ਸਮਝਾਂਗੇ ਕਿ ਸੈਟ ਕੀ ਹੁੰਦਾ ਹੈ। ਇੱਕ ਸੈਟ ਸਮਾਨ ਰੈਂਕ ਵਾਲੇ ਸਾਰੇ ਤਿੰਨ ਜਾਂ ਵੱਧ ਕਾਰਡਾਂ ਦਾ ਇੱਕ ਗਰੁੱਪ ਹੁੰਦਾ ਹੈ ਪਰ ਇਹ ਵੱਖ-ਵੱਖ ਸੂਟਾਂ ਨਾਲ ਸੰਬੰਧਿਤ ਹੁੰਦੇ ਹਨ। ਆਪਣੇ ਸੈਟ ਨੂੰ ਪੂਰਾ ਕਰਨ ਲਈ ਤੁਸੀਂ ਇੱਕ ਜਾਂ ਵੱਧ ਜੋਕਰ ਕਾਰਡਾਂ ਦੀ ਵਰਤੋਂ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਇਨ੍ਹਾਂ ਸੈਟਾਂ ਅਤੇ ਗਰੁੱਪਾਂ ਨੂੰ ਉਚਿੱਤ ਤਰੀਕੇ ਨਾਲ ਵਿਵਸਥਿਤ ਕਰਨ ਵਿੱਚ ਸਫ਼ਲ ਹੋ ਜਾਂਦੇ ਹੋ, ਤੁਸੀਂ ਆਪਣੇ ਕਾਰਡਾਂ ਦੀ ਘੋਸ਼ਣਾ ਕਰ ਸਕਦੇ ਹੋ ਅਤੇ ਗੇਮ ਜਿੱਤ ਸਕਦੇ ਹੋ। ਸੈਟ ਦੀ ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ।

    ਜਿਵੇਂ ਉਦਾਹਰਣ ਲਈ:

    life in rummy game
  • ਇੱਕ ਵੈਧ ਸ਼ੋਅ ਬਣਾਉਣਾ

    ਖੇਲਪਲੇਅ ਰੱਮੀ ਸਾਰਣੀ ਵਿੱਚ, ਦਿਖਾਉਣ ਲਈ, ਇੱਕ ਖਿਡਾਰੀ ਨੂੰ ਇੱਕ ਕਾਰਡ ਚੁਣਨ ਅਤੇ ਸਮਾਪਤ ਕਰੋ ਟੈਬ ਦਬਾਉਣ ਦੀ ਲੋੜ ਹੁੰਦੀ ਹੈ। ਉਹ ਕਾਰਡ ਨੂੰ ਖਿੱਚ ਵੀ ਸਕਦਾ ਹੈ ਅਤੇ ਇਸ ਨੂੰ ਸ਼ੋਅ 'ਤੇ ਗਿਰਾ ਸਕਦਾ ਹੈ।

    ਜਿਵੇਂ ਕਿ ਉਦਾਹਰਣ ਲਈ 13 ਕਾਰਡ ਰੱਮੀ ਵਿੱਚ, ਜੇਕਰ ਕੋਈ ਖਿਡਾਰੀ ਇੱਕ ਗਲਤ ਸ਼ੋਅ ਕਰਦਾ ਹੈ ਜਿਸ ਤੋਂ ਭਾਵ ਹੈ ਉਸ ਦੀਆਂ ਤਰਤੀਬਾਂ ਅਤੇ ਸੈਟ ਜਾਇਜ਼ ਨਹੀਂ ਹੁੰਦੇ ਹਨ ਤਦ ਉਸ ਨੂੰ ਗਲਤ ਚਾਲ ਲਈ ਜੁਰਮਾਨੇ ਵਜੋਂ 80 ਪੁਆਇੰਟ ਮਿਲਦੇ ਹਨ। ਕਿਸੇ ਖਿਡਾਰੀ ਦੇ ਸ਼ੋਅ ਦੀ ਘੋਸ਼ਣਾ ਕਰਨ ਤੋਂ ਬਾਅਦ, ਟੇਬਲ 'ਤੇ ਸਾਰੇ ਖਿਡਾਰੀਆਂ ਨੂੰ ਆਪਣੇ ਕਾਰਡ ਦਿਖਾਉਣ ਦੀ ਲੋੜ ਹੁੰਦੀ ਹੈ।

    10 ਕਾਰਡ ਰੱਮੀ ਵਿੱਚ ਵੈਧ ਸ਼ੋਅ ਕਿਵੇਂ ਬਣਾਏ ਜਾਂਦੇ ਹਨ?
    21 ਕਾਰਡ ਰੱਮੀ ਵਿੱਚ ਵੈਧ ਸ਼ੋਅ ਕਿਵੇਂ ਬਣਾਏ ਜਾਂਦੇ ਹਨ?
    27 ਕਾਰਡ ਰੱਮੀ ਵਿੱਚ ਵੈਧ ਸ਼ੋਅ ਕਿਵੇਂ ਬਣਾਏ ਜਾਂਦੇ ਹਨ?
  • ਗੇਮ ਜਿੱਤਣਾ:

    ਸਾਰੇ ਕਾਰਡਾਂ ਨੂੰ ਤਰਤੀਬਾਂ ਅਤੇ ਸੈਟਾਂ ਦੇ ਰੂਪ ਵਿੱਚ ਵਿਵਸਥਿਤ ਕਰਨ ਤੋਂ ਬਾਅਦ, ਖਿਡਾਰੀ ਨੂੰ ਇਹ ਘੋਸ਼ਣਾ ਕਰਨ ਲਈ ਇੱਕ ਸ਼ੋਅ ਕਰਨ ਦੀ ਲੋੜ ਹੁੰਦੀ ਹੈ ਕਿ ਉਹ ਗੇਮ ਦਾ ਇੱਕ ਜੇਤੂ ਹੈ। ਹਾਲਾਂਕਿ, ਉਹ ਗੇਮ ਦੌਰਾਨ ਕਿਸੇ ਵੀ ਸਮੇਂ ਸ਼ੋਅ ਲਈ ਨਹੀਂ ਕਹਿ ਸਕਦਾ ਹੈ; ਉਸ ਨੂੰ ਅਜਿਹਾ ਕਰਨ ਲਈ ਆਪਣੀ ਵਾਰੀ ਦਾ ਇੰਤਜਾਰ ਕਰਨ ਦੀ ਲੋੜ ਹੁੰਦੀ ਹੈ। ਇੱਕ ਵਾਰ ਜਦੋਂ ਉਸ ਦੀ ਵਾਰੀ ਆਉਂਦੀ ਹੈ ਉਹ ਆਪਣੇ ਕਾਰਡਾਂ ਨੂੰ ਦਿਖਾ ਸਕਦਾ ਹੈ, ਜੇਕਰ ਕਾਰਡ ਉੱਪਰ ਦਰਸਾਏ ਅਨੁਸਾਰ ਵਾਜ਼ਬ ਸੈਟਾਂ ਅਤੇ ਤਰਤੀਬਾਂ ਵਿੱਚ ਵਰਗੀਕ੍ਰਿਤ ਕੀਤੇ ਗਏ ਹੋਣ ਤਾਂ ਖਿਡਾਰੀ ਜਿੱਤ ਜਾਂਦਾ ਹੈ।
ਹੇਠਾਂ ਟੇਬਲ ਵਿੱਚ ਦਰਸਾਏ ਗਏ ਡਰੌਪ ਪੁਆਇੰਟ ਕੇਵਲ 13 ਕਾਰਡ ਰੱਮੀ ਤੱਕ ਹੀ ਸੀਮਿਤ ਹੁੰਦੇ ਹਨ।

ਡਰੌਪ ਪੁਆਇੰਟ 101 ਪੂਲ ਰੱਮੀ 201 ਪੂਲ ਰੱਮੀ
ਪਹਿਲਾ ਡਰੌਪ (ਇੱਕ ਕਾਰਡ ਨਿਕਾਲਣ ਤੋਂ ਪਹਿਲਾਂ) 20 25
ਵਿਚਕਾਰਲਾ ਡਰੌਪ (ਜੇਕਰ ਖਿਡਾਰੀ ਨੇ ਕਾਰਡ ਨਿਕਾਲਿਆ ਹੈ) 40 50
10 ਕਾਰਡ ਰੱਮੀ ਲਈ ਡਰੌਪ ਪੁਆਇੰਟ
21 ਕਾਰਡ ਰੱਮੀ ਲਈ ਡਰੌਪ ਪੁਆਇੰਟ
27 ਕਾਰਡ ਰੱਮੀ ਲਈ ਡਰੌਪ ਪੁਆਇੰਟ

ਪੁਆਇੰਟ ਕੈਲਕੂਲੇਸ਼ਨ ਜਦੋਂ ਖਿਡਾਰੀ ਗੇਮ ਹਾਰ ਜਾਂਦਾ ਹੈ

ਉਨ੍ਹਾਂ ਹਾਰੇ ਹੋਏ ਖਿਡਾਰੀਆਂ ਦੇ ਪੁਆਇੰਟਾਂ ਨੂੰ ਉਨ੍ਹਾਂ ਦੇ ਸਾਰੇ ਕਾਰਡਾਂ ਦੇ ਮੁੱਲਾਂ ਨੂੰ ਜੋੜਨ ਰਾਹੀਂ ਕੈਲਕੂਲੇਟ ਕੀਤਾ ਜਾਂਦਾ ਹੈ ਜੋ ਇੱਕ ਵਾਜਬ ਸੈਟ/ ਤਰਤੀਬ ਦਾ ਹਿੱਸਾ ਨਹੀਂ ਹੁੰਦੇ ਹਨ। ਹਾਲਾਂਕਿ, ਇਸ ਲਈ ਕੁੱਝ ਕੁ ਅਪਵਾਦ ਹਨ। ਇਨ੍ਹਾਂ ਨੂੰ ਹੇਠਾਂ ਦਰਸਾਇਆ ਗਿਆ ਹੈ:
  • ਜੇਕਰ ਹਾਰੇ ਹੋਏ ਕਿਸੇ ਖਿਡਾਰੀ ਦੀ ਕੋਈ ਸ਼ੁੱਧ ਤਰਤੀਬ ਨਹੀਂ ਹੁੰਦੀ ਹੈ, ਉਸ ਦੇ ਸਾਰੇ ਕਾਰਡਾਂ ਦੇ ਪੁਆਇੰਟਾਂ ਨੂੰ ਜੋੜਿਆ ਜਾਂਦਾ ਹੈ।
  • ਜੇਕਰ ਹਾਰਿਆ ਹੋਇਆ ਖਿਡਾਰੀ ਦੋ ਤਰਤੀਬਾਂ ਬਣਾਉਣ ਦੇ ਦੇ ਯੋਗ ਨਹੀਂ ਹੁੰਦਾ ਹੈ ਅਤੇ ਉਸ ਕੋਲ ਕੇਵਲ ਇੱਕ ਸ਼ੁੱਧ ਤਰਤੀਬ ਹੁੰਦੀ ਹੈ ਤਾਂ ਹੀ ਸ਼ੁੱਧ ਤਰਤੀਬ ਦੇ ਪੁਆਇੰਟਾਂ ਨੂੰ ਜੋੜਿਆ ਨਹੀਂ ਜਾਏਗਾ।
  • 13 ਕਾਰਡ ਰੱਮੀ ਵਿੱਚ, ਵਿਸ਼ੇਸ਼ ਕਰਕੇ, ਇੱਕ ਖਿਡਾਰੀ 80 ਪੁਆਇੰਟਾਂ ਤੋਂ ਵੱਧ ਪ੍ਰਾਪਤ ਨਹੀਂ ਕਰ ਸਕਦਾ ਹੈ। ਉਦਾਹਰਣ ਲਈ, ਜੇਕਰ ਹਾਰਨ ਵਾਲੇ ਖਿਡਾਰੀਆਂ ਦੇ ਕਾਰਡਾਂ ਦੇ ਕੁੱਲ ਪੁਆਇੰਟ 90 ਹੁੰਦੇ ਹਨ ਕੇਵਲ ਤਦ ਹੀ ਉਸ ਨੂੰ 80 ਪੁਆਇੰਟ ਮਿਲਣਗੇ।
  • ਜੇਕਰ ਕੋਈ ਖਿਡਾਰੀ ਸਾਰੀਆਂ ਲੋੜੀਂਦੀਆਂ ਤਰਤੀਬਾਂ/ ਸੈਟ ਬਣਾਉਂਦਾ ਹੈ ਅਤੇ ਇੱਕ ਵਾਜਬ ਸ਼ੋਅ ਬਣਾਉਂਦਾ ਹੈ ਹਾਲਾਂਕਿ ਉਹ ਇੱਕ ਵਿਅਕਤੀ ਨਹੀਂ ਹੁੰਦਾ ਜਿਸ ਨੇ ਉਸ ਗੇਮ ਨੂੰ ਘੋਸ਼ਿਤ ਕੀਤਾ ਹੋਵੇ, ਤਾਂ ਉਸ ਨੂੰ 2 ਪੁਆਇੰਟ ਮਿਲਣਗੇ।

ਹੁਣ ਤੁਸੀਂ ਸਿੱਖ ਲਿਆ ਹੈ ਕਿ ਰੱਮੀ ਗੇਮ ਔਨਲਾਈਨ ਕਿਵੇਂ ਖੇਡਣੀ ਹੈ, ਆਨੰਦ ਮਾਣੋ!

Scroll To Top