ਖੇਲਪਲੇਅ ਰੱਮੀ ਮੋਬਾਇਲ 'ਤੇ ਰੱਮੀ ਖੇਡਣ ਲਈ ਆਪਣੀ ਮੁਫ਼ਤ ਔਨਲਾਈਨ ਰੱਮੀ ਗੇਮ ਐਪ ਲੈ ਕੇ ਆਇਆ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਐਂਡਰਾਇਡ ਫੋਨ, ਟੈਬਲੇਟ, ਆਈਫੋਨ ਜਾਂ ਆਈਪੈਡ ਹੈ, ਸਾਡੀ ਔਨਲਾਈਨ ਰੱਮੀ ਗੇਮ ਐਪ ਮਜ਼ਬੂਤ ਕਰਾਸ-ਪਲੇਟਫਾਰਮ ਅਨੁਰੂਪਤਾ ਦੀ ਪੇਸ਼ਕਸ਼ ਕਰਦੀ ਹੈ। ਵਰਤੋਂਕਾਰ ਇੱਕ ਐਂਡਰਾਇਡ ਲਈ ਰੱਮੀ ਐਪ, ਆਈਪੈਡ ਲਈ ਰੱਮੀ ਐਪ ਜਾਂ ਆਈਫੋਨ ਲਈ ਰੱਮੀ ਐਪ ਆਸਾਨੀ ਨਾਲ ਡਾਊਨਲੋਡ ਕਰ ਸਕਦਾ ਹੈ ਅਤੇ ਬਹੁ-ਖਿਡਾਰੀ ਰੱਮੀ ਟੇਬਲਾਂ ਵਿੱਚ ਸ਼ਾਮਲ ਹੋ ਸਕਦਾ ਹੈ ਜੋ ਉਨ੍ਹਾਂ ਦੀ ਆਸਾਨੀ ਨਾਲ ਮੋਬਾਇਲ 'ਤੇ ਮੁਫ਼ਤ ਰੱਮੀ ਜਾਂ ਕੈਸ਼ ਰੱਮੀ ਖੇਡਣ ਵਿੱਚ ਮਦਦ ਕਰੇਗਾ। ਵਰਤੋਂਕਾਰ ਸਾਡੀ ਮੋਬਾਇਲ ਰੱਮੀ ਐਪ ਦੀ ਵਰਤੋਂ ਕਰਕੇ 13 ਕਾਰਡ ਇੰਡੀਅਨ ਰੱਮੀ ਅਤੇ 21 ਕਾਰਡ ਇੰਡੀਅਨ ਰੱਮੀ ਗੇਮ ਕਿਸਮਾਂ ਵਿੱਚੋਂ ਚੋਣ ਕਰ ਸਕਦੇ ਹਨ, ਜਿਸ ਵਿੱਚ ਉਹ ਪੂਲ ਰੱਮੀ, ਪੁਆਇੰਟਜ਼ ਰੱਮੀ ਜਾਂ ਡੀਲਜ਼ ਰੱਮੀ ਖੇਡ ਸਕਦੇ ਹਨ। ਸਾਨੂੰ ਯਕੀਨ ਹੈ ਕਿ ਸਾਡੀ ਮੁੱਫ਼ ਰੱਮੀ ਮੋਬਾਇਲ ਐਪ ਰਾਹੀਂ ਪ੍ਰਦਾਨ ਕੀਤੇ ਗਏ ਵਰਤੋਂਕਾਰ-ਪ੍ਰੇਮੀ ਇੰਟਰਫੇਸ, ਆਸਾਨ ਨੇਵੀਗੇਸ਼ਨ ਅਤੇ ਸ਼ਾਨਦਾਰ ਗ੍ਰਾਫਿਕਸ ਤੁਹਾਨੂੰ ਇੱਕ ਆਨੰਦਾਇਕ ਔਨਲਾਈਨ ਰੱਮੀ ਅਨੁਭਵ ਪ੍ਰਦਾਨ ਕਰੇਗਾ।
ਖੇਲਪਲੇਅ ਰੱਮੀ – ਐਂਡਰਾਇਡ ਲਈ ਏਪੀਕੇ ਡਾਊਨਲੋਡ ਕਰੋ
ਚੱਲਦੇ ਚੱਲਦੇ ਕੈਸ਼ ਰੱਮੀ ਖੇਡੋ! ਭਾਰਤ ਵਿੱਚ ਪਹਿਲੀ ਵਾਰ ਇੱਕ ਮੁਫ਼ਤ ਰੱਮੀ ਐਪ ਜਿਹੜੀ ਤੁਹਾਨੂੰ ਕੈਸ਼ ਗੇਮਾਂ ਖੇਡਣ ਵਿੱਚ ਮਦਦ ਕਰਦੀ ਹੈ। ਐਂਡਰਾਇਡ ਮੋਬਾਇਲਾਂ ਅਤੇ ਟੈਬਲੇਟਾਂ ਲਈ ਖੇਲਪਲੇਅ ਕੈਸ਼ ਰੱਮੀ ਐਪ ਡਾਊਨਲੋਡ ਕਰੋ ਅਤੇ ਵੇਰੀਐਂਟਾਂ ਜਿਵੇਂ ਪੁਆਇੰਟਜ਼ ਰੱਮੀ, ਪੂਲ ਰੱਮੀ ਅਤੇ ਡੀਲਜ਼ ਰੱਮੀ ਨਾਲ, ਮੋਬਾਇਲ ਅਤੇ ਦੂਜੇ ਡਿਵਾਇਸਾਂ 'ਤੇ ਆਪਣੇ ਆਪ ਰੱਮੀ ਗੇਮਾਂ ਖੇਡਣ ਵਿੱਚ ਵਿਅਸਤ ਹੋਵੋ। ਹੋਰ ਕੀ ਹੈ, ਅਸੀਂ ਆਪਣੀ ਮੁਫ਼ਤ ਔਨਲਾਈਨ ਰੱਮੀ ਐਪ 'ਤੇ ਵਿਸ਼ਾਲ ਕੈਸ਼ ਇਨਾਮਾਂ ਦੀ ਪੇਸ਼ਕਸ਼ ਕਰਦੇ ਹਾਂ। ਤੁਸੀਂ ਮੋਬਾਇਲ ਰੱਮੀ ਐਪ ਰਾਹੀਂ ਕਿਸੇ ਵੀ ਸਮੇਂ ਇੱਕ ਸੁਰੱਖਿਅਤ ਕੈਸ਼ ਜਮ੍ਹਾਂ ਕਰ ਸਕਦੇ ਹੋ ਜਾਂ ਨਿਕਾਸੀ ਕਰਨ ਲਈ ਅਨੁਰੋਧ ਵੀ ਕਰ ਸਕਦੇ ਹੋ। ਮੁਫ਼ਤ ਡਾਊਨਲੋਡ ਉਪਲਬਧ ਹੈ, ਅਤੇ ਮੋਬਾਇਲ 'ਤੇ ਆਪਣੀ ਮਨਪਸੰਦ ਰੱਮੀ ਗੇਮ ਖੇਡਣਾ ਸ਼ੁਰੂ ਕਰਨਾ ਅਤੇ ਨਕਦੀ ਪੁਰਸਕਾਰ ਜਿੱਤਣਾ ਕਦੇ ਵੀ ਆਸਾਨ ਨਹੀਂ ਸੀ। ਅਸੀਂ ਐਂਡਰਾਇਡ ਅਤੇ ਆਈਓਐਸ ਡਿਵਾਇਸਾਂ ਲਈ ਆਪਣੀ ਰੱਮੀ ਐਪ ਰਾਹੀਂ ਸਭ ਤੋਂ ਵੱਧ ਭਰੋਸੇਮੰਦ ਕੈਸ਼ ਮੋਬਾਇਲ ਰੱਮੀ ਗੇਮ ਅਨੁਭਵ ਦੀ ਪੇਸ਼ਕਸ਼ ਕਰਦੇ ਹਾਂ। ਰਜਿਸਟਰ ਕਰਨ ਅਤੇ ਰੱਮੀ ਗੇਮ ਐਪ ਡਾਊਨਲੋਡ ਕਰਨਾ ਸ਼ੁਰੂ ਕਰਕੇ ਰੱਮੀ ਖੇਡਣਾ ਸ਼ੁਰੂ ਕਰੋ।
ਸਟੈਪ 1-21. "ਐਂਡਰਾਇਡ ਲਈ ਡਾਊਨਲੋਡ ਕਰੋ" 'ਤੇ ਕਲਿੱਕ ਕਰੋ ਅਤੇ ਆਪਣੇ ਡਿਵਾਈਸ 'ਤੇ ਫਾਇਲ ਨੂੰ ਕਾਪੀ/ਪੇਸਟ ਕਰੋ।
2. "KhelPlayRummy-cash.apk" 'ਤੇ ਕਲਿੱਕ ਕਰੋ ਅਤੇ ਮੁਫ਼ਤ ਮੋਬਾਇਲ ਰੱਮੀ ਨਾਲ ਖੇਡਣਾ ਸ਼ੁਰੂ ਕਰੋ।ਸਟੈਪ 3-43. ਸੈਟਿੰਗਾਂ 'ਤੇ ਕਲਿੱਕ ਕਰੋ।
4. ਮੁਫ਼ਤ ਔਨਲਾਈਨ ਰੱਮੀ ਐਪ ਨੂੰ ਇੰਸਟਾਲ ਕਰਨਾ ਜਾਰੀ ਰੱਖਣ ਲਈ ਅਗਿਆਤ ਸਰੋਤਾਂ 'ਤੇ ਕਲਿੱਕ ਕਰੋ।ਸਟੈਪ 5-65. ਓਕੇ 'ਤੇ ਕਲਿੱਕ ਕਰੋ।
6. ਮੋਬਾਇਲ ਦੇ ਬੈਕ ਬਟਨ 'ਤੇ ਕਲਿੱਕ ਕਰੋ।ਸਟੈਪ 7-87. ਨੈਕਸਟ 'ਤੇ ਕਲਿੱਕ ਕਰੋ।
8. ਮੁਫ਼ਤ ਰੱਮੀ ਗੇਮ ਐਪ ਨੂੰ ਇੰਸਟਾਲ ਕਰਨ ਲਈ ਇੰਸਟਾਲ ਕਰੋ 'ਤੇ ਕਲਿੱਕ ਕਰੋ।ਸਟੈਪ 9-109. ਖੋਲ੍ਹੋ 'ਤੇ ਕਲਿੱਕ ਕਰੋ।
10. ਸਾਡੇ ਇੰਡੀਅਨ ਰੱਮੀ ਐਪ ਵਿੱਚ ਲੌਗਿਨ ਕਰੋ ਅਤੇ ਖੇਡੋ।
ਆਈਓਐਸ (ਆਈਪੈਡ ਅਤੇ ਆਈਫੋਨ) ਲਈ ਖੇਲਪਲੇਅ ਰੱਮੀ ਐਪ ਡਾਊਨਲੋਡ
ਆਈਓਐਸ ਲਈ ਖੇਲਪਲੇਅ ਰੱਮੀ ਮੋਬਾਇਲ ਐਪ ਦੀ ਵਰਤੋਂ ਕਰਨ ਤੋਂ ਪਹਿਲਾਂ ਮੋਬਾਇਲ 'ਤੇ ਰੱਮੀ ਖੇਡੋ ਜਿਵੇਂ ਤੁਸੀਂ ਪਹਿਲਾਂ ਕਦੇ ਨਾ ਖੇਡੀ ਹੋਵੇ। ਹੇਠਾਂ ਉਚਿੱਤ ਲਿੰਕ 'ਤੇ ਕਲਿੱਕ ਕਰਕੇ ਆਈਪੈਡ ਲਈ ਰੱਮੀ ਐਪ ਜਾਂ ਆਈਫੋਨ ਲਈ ਰੱਮੀ ਐਪ ਡਾਊਨਲੋਡ ਕਰਨਾ ਸ਼ੁਰੂ ਕਰੋ ਅਤੇ ਆਪਣੇ ਐਪਲ ਡਿਵਾਈਸ 'ਤੇ ਸਾਡੀ ਮੁਫ਼ਤ ਰੱਮੀ ਮੋਬਾਇਲ ਐਪ ਵਰਤ ਕੇ ਸ਼ਾਨਦਾਰ ਰੱਮੀ ਅਨੁਭਵ ਮਾਣਨ ਲਈ ਤਿਆਰ ਹੋਵੋ। ਵਰਤੋਂਕਾਰ ਸਾਡੇ ਇੰਡੀਅਨ ਰੱਮੀ ਐਪ 'ਤੇ 13 ਕਾਰਡ ਇੰਡੀਅਨ ਰੱਮੀ ਅਤੇ 21 ਕਾਰਡ ਇੰਡੀਅਨ ਰੱਮੀ ਗੇਮ ਵੇਰੀਐਂਟਾਂ ਵਿੱਚੋਂ ਚੋਣ ਕਰ ਸਕਦੇ ਹਨ, ਜਿਸ ਦੇ ਤਹਿਤ ਉਹ ਪੁਆਇੰਟ ਰੱਮੀ, ਪੂਲ ਰੱਮੀ ਜਾਂ ਡੀਲਜ਼ ਰੱਮੀ ਖੇਡ ਸਕਦੇ ਹਨ। ਸਾਡੀ ਮੁਫ਼ਤ ਰੱਮੀ ਗੇਮ ਐਪ ਨੂੰ ਦਿਲਕਸ਼ ਨਵੀਆਂ ਖੂਬੀਆਂ ਨਾਲ ਲੋਡ ਕੀਤਾ ਗਿਆ ਹੈ ਜੋ ਤੁਹਾਨੂੰ ਵੱਖ-ਵੱਖ ਵਿਕਲਪਾਂ ਵਿੱਚ ਆਸਾਨੀ ਨਾਲ ਸੁਵਿਧਜਨਕ ਤਰੀਕੇ ਨਾਲ ਨੇਵੀਗੇਟ ਕਰਨ ਅਤੇ ਜਮ੍ਹਾਂ ਕਰਨ ਅਤੇ ਨਿਕਾਸੀਆਂ ਕਰਨ ਦੇ ਯੋਗ ਬਣਾਉਂਦਾ ਹੈ। ਰਜਿਸਟਰ ਕਰਨ ਅਤੇ ਰੱਮੀ ਐਪ ਡਾਊਨਲੋਡ ਕਰਨਾ ਸ਼ੁਰੂ ਕਰਕੇ ਆਪਣੇ ਔਨਲਾਈਨ ਰੱਮੀ ਖੇਡਣ ਦੇ ਜਨੂੰਨ ਨੂੰ ਨਵੀਂਆਂ ਉਚਾਈਆਂ ਤੱਕ ਲਿਜਾਉਣ ਲਈ ਤਿਆਰ ਹੋਵੋ। ਏਪੀਕੇ ਲਿੰਕ ਇਸ ਪੰਨੇ 'ਤੇ ਹੇਠਾਂ ਦੋ ਡਾਊਨਲੋਡ ਬਟਨਾਂ 'ਤੇ ਉਪਲਬਧ ਹਨ।


ਸ਼ਕਤੀਸ਼ਾਲੀ ਕਰਾਸ ਪਲੇਟਫਾਰਮ ਅਨੁਕੂਲਤਾ
ਖੇਲਪਲੇਅ ਰੱਮੀ ਐਪ ਨੂੰ ਵੱਖ-ਵੱਖ ਪਲੇਟਫਾਰਮਾਂ 'ਤੇ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਕੀਤਾ ਗਿਆ ਹੈ। ਭਾਵੇਂ ਕਿ ਤੁਸੀਂ ਆਈਓਐਸ ਲਈ ਐਂਡਰਾਇਡ ਲਈ ਰੱਮੀ ਐਪ ਜਾਂ ਆਈਓਐਸ ਲਈ ਰੱਮੀ ਐਪ ਦੀ ਖੋਜ਼ ਕਰ ਰਹੇ ਸੀ, ਖੇਲਪਲੇਅ ਰੱਮੀ ਦੀ ਮੁਫ਼ਤ ਰੱਮੀ ਐਪ ਨਵੇਂ ਅਤੇ ਅਨੁਭਵੀ ਮੋਬਾਇਲ ਰੱਮੀ ਖਿਡਾਰੀਆਂ ਨੂੰ ਖੇਲਪਲੇਅ ਰੱਮੀ ਐਪ ਰਾਹੀਂ ਇੱਕ ਸ਼ਾਨਦਾਰ ਅਨੁਭਵ ਦੇਣ ਦੀ ਪੇਸ਼ਕਸ਼ ਕਰਦੀ ਹੈ। ਨਕਦ ਇਨਾਮਾਂ ਨਾਲ ਭਰੀ ਮੁਫ਼ਤ ਡਾਊਨਲੋਡ ਸਾਡੀ ਔਨਲਾਈਨ ਰੱਮੀ ਐਪ 'ਤੇ ਸਾਰੇ ਖਿਡਾਰੀਆਂ ਦਾ ਇੰਤਜਾਰ ਕਰ ਰਹੀ ਹੈ। ਮੋਬਾਇਲ ਰੱਮੀ ਖੇਡਣਾ ਸ਼ੁਰੂ ਕਰਨ ਲਈ, ਹੇਠਾਂ ਦਿੱਤੇ ਗਏ ਦੋ ਬਟਨਾਂ ਵਿੱਚੋਂ ਕਿਸੇ ਇੱਕ ਬਟਨ ਤੋਂ ਏਪੀਕੇ ਡਾਊਨਲੋਡ ਕਰੋ। ਸਾਡੀ ਮੁਫ਼ਤ ਰੱਮੀ ਐਪ 'ਤੇ ਦਿਲਕਸ਼ ਨਵੀਂਆਂ ਖੂਬੀਆਂ ਦੇ ਨਾਲ, ਖਿਡਾਰੀ ਇੱਕ ਵਧੀਆ ਰੱਮੀ ਮੋਬਾਇਲ ਐਪ ਦਾ ਆਨੰਦ ਮਾਣਨ ਨੂੰ ਸੁਨਿਸ਼ਚਿਤ ਕਰ ਸਕਦੇ ਹਨ। ਕੇਵਲ ਇੰਨਾ ਹੀ ਨਹੀਂ, ਸਗੋਂ ਖੇਲਪਲੇਅ ਰੱਮੀ ਮੋਬਾਇਲ 'ਤੇ ਆਪਣੀ ਔਨਲਾਈਰਨ ਰੱਮੀ ਐਪ ਰਾਹੀਂ ਬਹੁਤ ਸਾਰੇ ਨਕਦੀ ਵਾਲੇ ਪੁਰਸਕਾਰਾਂ ਦੀ ਵੀ ਪੇਸ਼ਕਸ਼ ਕਰਦੀ ਹੈ। ਸਾਡੀ ਇੰਡੀਅਨ ਰੱਮੀ ਐਪ ਨੂੰ ਡਾਊਨਲੋਡ ਕਰਨ ਨਾਲ ਸ਼ੁਰੂ ਕਰੋ ਅਤੇ ਅਤੇ ਵੱਡੇ ਇਨਾਮ ਜਿੱਤਣੇ ਸ਼ੁਰੂ ਕਰੋ। ਸਾਡੀ ਮੋਬਾਇਲ ਰੱਮੀ ਐਪ 'ਤੇ ਉਪਲਬਧ ਰੱਮੀ ਦੇ ਵੱਖ-ਵੱਖ ਵਿਕਲਪਾਂ ਅਤੇ ਕਿਸਮਾਂ ਨੂੰ ਸੁਵਿਧਾਜਨ ਤਰੀਕੇ ਨਾਲ ਲੱਭੋ, ਰਾਸ਼ੀਆਂ ਜਮ੍ਹਾਂ ਕਰੋ ਅਤੇ ਆਸਾਨੀ ਨਾਲ ਨਿਕਾਸੀ ਕਰੋ।
ਸਾਡੀ ਮੁਫ਼ਤ ਰੱਮੀ ਐਪ 'ਤੇ ਬਹੁਤ ਸਾਰੀਆਂ ਸੁਵਿਧਾਵਾਂ
ਨਕਦੀ ਵਾਲੇ ਬਹੁਤ ਸਾਰੇ ਇਨਾਮਾਂ ਨਾਲ, ਮਜ਼ਬੂਤ ਕਰੌਸ ਪਲੇਟਫਾਰਮ ਅਨੁਕੂਲਤਾ ਅਤੇ ਗੇਮ ਦੇ ਬਹੁਤ ਸਾਰੇ ਰੂਪਾਂ ਨਾਲ, ਖੇਲਪਲੇਅ ਰੱਮੀ ਐਪ ਤੁਹਾਨੂੰ ਬੇਹਤਰ ਮੋਬਾਇਲ ਰੱਮੀ ਐਪ ਦੇ ਅਨੁਭਵ ਦੀ ਪੇਸ਼ਕਸ਼ ਕਰੇਗੀ। ਤੁਸੀਂ ਸਿਰਫ਼ ਹੇਠਾਂ ਦਿੱਤੇ ਗਏ ਲਿੰਕਾਂ ਰਾਹੀਂ ਰੱਮੀ ਡਾਊਨਲੋਡ ਕਰਨੀ ਹੈ। ਖੇਲਪਲੇਅ ਰੱਮੀ ਏਪੀਕੇ ਤੁਹਾਨੂੰ ਆਪਣੇ ਮੇਜਾਂ 'ਤੇ ਐਕਸ਼ਨ ਦਾ ਆਨੰਦ ਮਾਣਨ ਲਈ ਬਹੁਤ ਸਾਰੇ ਕਾਰਣ ਪ੍ਰਦਾਨ ਕਰਦੀ ਹੈ। ਰੱਮੀ ਡਾਊਨਲੋਡ ਕਰੋ, ਖੇਡਣਾ ਸ਼ੁਰੂ ਕਰੋ ਅਤੇ ਵੱਡੇ ਇਨਾਮ ਜਿੱਤਣਾ ਸ਼ੁਰੂ ਕਰੋ! ਇਹ ਪ੍ਰਾਪਤ ਕਰਨਾ ਬਹੁਤ ਸੌਖਾ ਹੈ। ਪੁਆਇੰਟਜ਼ ਰੱਮੀ, ਪੂਲ ਰੱਮੀ ਅਤੇ ਡੀਲਜ਼ ਰੱਮੀ ਲਈ ਵਿਕਲਪਾਂ ਨਾਲ, ਤੁਹਾਨੂੰ ਯਕੀਨ ਦਿਵਾਇਆ ਜਾ ਸਕਦਾ ਹੈ ਕਿ ਤੁਸੀਂ ਸਾਡੀ ਔਨਲਾਈਨ ਰੱਮੀ ਐਪ ਨਾਲ ਰੱਮੀ ਔਨਲਾਈਨ ਖੇਡਦੇ ਹੋਏ ਕਦੇ ਵੀ ਥਕਾਵਟ ਮਹਿਸੂਸ ਨਹੀਂ ਕਰੋਗੇ। ਹੇਠਾਂ ਲਿੰਕਾਂ ਤੋਂ ਰੱਮੀ ਏਪੀਕੇ ਡਾਊਨਲੋਡ ਕਰੋ ਅਤੇ ਸਾਡੀ ਮੋਬਾਇਲ ਰੱਮੀ ਐਪ 'ਤੇ ਰੱਮੀ ਖੇਡਣ ਵਾਲੇ ਲੱਖਾਂ ਖਿਡਾਰੀਆਂ ਨਾਲ ਆਨੰਦ ਮਾਣਨ ਲਈ ਸ਼ਾਮਲ ਹੋਵੋ।
ਕੀ ਔਨਲਾਈਨ ਰੱਮੀ ਖੇਡਣਾ ਕਾਨੂੰਨੀ ਹੈ?
ਬਿਲਕੁੱਲ! ਰੱਮੀ ਔਨਲਾਈਨ ਜਾਂ ਰੱਮੀ ਔਫ਼ਲਾਈਨ ਖੇਡਣਾ ਕਾਨੂੰਨੀ ਹੈ, ਇਸ ਦੇ ਬਾਵਜੂਦ ਕਿ ਕੀ ਤੁਸੀਂ ਐਂਡਰਾਇਡ ਲਈ ਰੱਮੀ ਐਪ ਜਾਂ ਕਿਸੇ ਹੋਰ ਪਲੇਟਫਾਰਮ 'ਤੇ ਔਨਲਾਈਨ ਖੇਡ ਰਹੇ ਹੋ। ਸਰਵਉੱਚ ਅਦਾਲਤ ਦੇ ਆਦੇਸ਼ ਅਨੁਸਾਰ, ਭਾਰਤ (ਆਂਧਰਾ ਪ੍ਰਦੇਸ਼, ਅਸਾਮ, ਕਰਨਾਟਕ, ਨਾਗਾਲੈਂਡ, ਓਡੀਸ਼ਾ, ਸਿੱਕਮ ਅਤੇ ਤੇਲੰਗਾਨਾ ਰਾਜਾਂ ਤੋਂ ਇਲਾਵਾ) ਵਿੱਚ ਰੱਮੀ ਔਨਲਾਈਨ ਖੇਡਣਾ ਪੂਰੀ ਤਰ੍ਹਾਂ ਕਾਨੂੰਨੀ ਹੈ। ਰੱਮੀ ਨੂੰ ਭਾਰਤੀ ਅਦਾਲਤਾਂ ਰਾਹੀਂ ਸ਼ੁੱਧ ਹੁਨਰ ਦੀ ਖੇਡ ਮੰਨਿਆ ਗਿਆ ਹੈ ਅਤੇ ਭਾਰਤ ਵਿੱਚ ਇਸੇ ਕਾਨੂੰਨ ਦੇ ਤਹਿਤ ਇਹ ਗੇਮ ਖੇਡਣਾ ਵੀ ਕਾਨੂੰਨੀ ਮੰਨਿਆ ਗਿਆ ਹੈ।
ਇਸ ਲਈ, ਜਦੋਂ ਔਨਲਾਈਨ ਰੱਮੀ ਖੇਡਣ ਦੀ ਗੱਲ ਆਉਂਦੀ ਹੈ, ਤਾਂ ਘੱਟੋ ਘੱਟ ਚਿੰਤਾ ਕਰੋ। ਇੰਡੀਅਨ ਰੱਮੀ ਐਪ ਡਾਊਨਲੋਡ ਕਰਨ ਨਾਲ ਸ਼ੁਰੂ ਕਰੋ ਅਤੇ ਸਾਡੀ ਮੁਫ਼ਤ ਮੋਬਾਇਲ ਰੱਮੀ ਐਪ 'ਤੇ ਦਿਲਕਸ਼ ਨਕਦੀ ਦੇ ਇਨਾਮਾਂ ਅਤੇ ਪ੍ਰਤਿਯੋਗਤਾਵਾਂ ਦੀ ਦੁਨੀਆ ਵਿੱਚ ਸ਼ਾਮਲ ਹੋਵੋ।
(ਕਾਨੂੰਨੀ ਕਾਰਣਾਂ ਕਰਕੇ Khelplayrummy.com ਰਾਹੀਂ ਭਾਰਤੀ ਰਾਜਾਂ ਆਂਧਰਾ ਪ੍ਰਦੇਸ਼, ਅਸਾਮ, ਕਰਨਾਟਕ, ਨਾਗਾਲੈਂਡ, ਓਡੀਸ਼ਾ, ਸਿੱਕਮ ਅਤੇ ਤੇਲੰਗਾਨਾ ਤੋਂ ਸਾਈਟ 'ਤੇ ਪਹੁੰਚ ਕਰਨ ਵਾਲੇ ਵਰਤੋਂਕਾਰਾਂ ਦਾ ਮਨੋਰੰਜਨ ਨਹੀਂ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਖੇਤਰਾਂ ਤੋਂ ਸਾਈਟਾਂ ਤੱਕ ਪਹੁੰਚ ਕਰਨ ਵਾਲੇ ਜਾਂ ਗੇਮ ਖੇਡਣ ਵਾਲੇ ਲੋਕਾਂ ਦਾ ਮਨੋਰੰਜਨ ਨਹੀਂ ਕਰਦੇ ਹਾਂ। ਇਨ੍ਹਾਂ ਰਾਜਾਂ ਜਾਂ ਕਿਸੇ ਵੀ ਹੋਰ ਖੇਤਰ ਜਿੱਥੇ ਸਾਡੀ ਮੁਫ਼ਤ ਰੱਮੀ ਐਪ 'ਤੇ ਰੱਮੀ ਔਨਲਾਈਨ ਖੇਡਣ ਦੇ ਸੰਬੰਧ ਵਿੱਚ ਕੋਈ ਮੁੱਦਾ ਹੋਵੇ ਤੋਂ ਵੈਬਸਾਈਟ ਤੱਕ ਪਹੁੰਚ ਕਰਨ ਵਾਲੇ ਵਰਤੋਂਕਾਰਾਂ ਦਾ ਸਿਸਟਮ ਰਾਹੀਂ ਪਤਾ ਲਗਾਉਣ 'ਤੇ ਉਨ੍ਹਾਂ ਦੇ ਖਾਤਿਆਂ ਨੂੰ ਬੰਦ ਜਾਂ ਰੱਦ ਕੀਤਾ ਜਾਏਗਾ।)
- 1. ਐਂਡਰਾਇਡ ਓਐਸ: 5.0 ਅਤੇ ਇਸ ਤੋਂ ਉੱਪਰ
- ਆਈਓਐਸ ਓਐਸ: 7.0 ਅਤੇ ਇਸ ਤੋਂ ਉੱਪਰ
- ਵਿੰਡੋਜ਼ ਓਐਸ: ਵਿੰਡੋਜ਼ ਐਕਸਪੀ ਅਤੇ ਇਸ ਤੋਂ ਉੱਪਰ
- ਬੇਹਤਰ ਗੇਮਿੰਗ ਅਨੁਭਵ ਲਈ, ਪ੍ਰਸਤਾਵਿਤ ਸਕਰੀਨ ਰੈਜੁਲੇਸ਼ਨ 1280 X 1024 ਅਤੇ ਇਸ ਤੋਂ ਉੱਪਰ ਹੁੰਦਾ ਹੈ।