ਔਨਲਾਈਨ ਰੱਮੀ ਗੇਮਾਂ ਖੇਡੋ
-
ਮੁਫ਼ਤ ਰੱਮੀ ਖਾਤਾ ਬਣਾਓ1 ਲੱਖ ਰੁਪਏ ਤੱਕ ਦਾ ਸਿੱਧਾ 200% ਵੈਲਕਮ ਬੋਨਸ ਲਓHow to register?
-
ਨਕਦੀ ਜੋੜੋਅਸਲ ਪੈਸੇ ਵਾਲੀਆਂ ਰੱਮੀ ਗੇਮਾਂ ਤੱਕ ਤੁਰੰਤ ਪਹੁੰਚ ਪ੍ਰਾਪਤ ਕਰੋ ਕੈਸ਼ ਕਿਵੇਂ ਜੋੜਨਾ ਹੈ?How to Add Cash?
-
ਖੇਡੋ ਅਤੇ ਜਿੱਤੋਆਪਣੀਆਂ ਔਨਲਾਈਨ ਰੱਮੀ ਗੇਮਾਂ ਦਾ ਆਨੰਦ ਮਾਣੋ ਰੱਮੀ ਦੇ ਨਿਯਮRules of Rummy

ਔਨਲਾਈਨ ਰੱਮੀ ਕੈਸ਼ ਗੇਮਾਂ ਅਤੇ ਟੂਰਨਾਮੈਂਟ
ਕਲਾਸਿਕ ਰੱਮੀ ਔਨਲਾਈਨ
- ਪੂਲ, ਪੁਆਇੰਟਜ਼ ਅਤੇ ਡੀਲਜ਼ ਰੱਮੀ
- ਐਂਡਰਾਇਡ ਅਤੇ ਆਈਓਐਸ ਵਿੱਚ ਮੋਬਾਇਲ ਐਪ ਉਪਲਬਧ
- ਡੈਸਕਟੌਪ ਅਤੇ ਮੋਬਾਇਲ ਵਿਚਕਾਰ ਸਹਿਜ ਸਵਿਚਿੰਗ
ਆਸਾਨ ਡਿਪਾਜਿੱਟ ਅਤੇ ਤਤਕਾਲ ਨਿਕਾਸੀ
- ਬਹੁ ਭੁਗਤਾਨ ਵਿਕਲਪ
- ਬਹੁਤ ਤੇਜ਼ ਨਿਕਾਸੀਆਂ – 24 ਘੰਟੇ ਅੰਦਰ ਪ੍ਰਾਸੈਸਡ
- ਭਾਰਤ ਵਿੱਚ ਔਨਲਾਈਨ ਰੱਮੀ ਖੇਡਣਾ ਪੂਰੀ ਤਰ੍ਹਾਂ ਕਾਨੂੰਨੀ ਹੈ
ਚੋਟੀ ਦੀ ਸੁਰੱਖਿਆ ਪ੍ਰਣਾਲੀ
- ਐਸਐਸਐਲ ਸੁਰੱਖਿਅਤ
- ਪੀਜੀ ਪੀਸੀਆਈ ਸ਼ਿਕਾਇਤ
- ਸੁਰੱਖਿਅਤ ਕ੍ਰੇਡੈਂਸ਼ਿਅਲ
ਆਕਰਸ਼ਕ ਵਿਸ਼ੇਸ਼ਤਾਵਾਂ
- ਘੱਟੋ ਘੱਟ 200% ਵੈਲਕੱਮ ਬੋਨਸ
- ਆਪਣੇ ਦੋਸਤਾਂ ਨੂੰ ਰੈਫ਼ਰ ਕਰਕੇ ਨਕਦੀ ਜਿੱਤੋ
- ਅਸਲ ਨਕਦੀ ਜਿੱਤੋ – ਅਸੀਂ ਮੁਫ਼ਤ ਵਿੱਚ ਹਰ ਮਹੀਨੇ ਰੁਪਏ 5,35,000* ਦੇ ਰਹੇ ਹਾਂ!
ਰੱਮੀ ਔਨਲਾਈਨ ਖੇਡਣ ਲਈ ਖੇਲ ਪਲੇਅ ਰੱਮੀ ਸਭ ਤੋਂ ਵਧੀਆ ਵੈਬਸਾਈਟ ਕਿਉਂ ਹੈ?
ਤਾਸ਼ ਦੇ ਪੱਤਿਆਂ ਨਾਲ ਘਰ ਵਿੱਚ ਰੱਮੀ ਖੇਡਣਾ ਹੁਣ ਗਾਇਬ ਹੋ ਚੁੱਕਾ ਹੈ। ਇੰਟਰਨੈਟ ਦੇ ਯੁੱਗ ਵਿੱਚ, ਖੇਲਪਲੇਅ ਰੱਮੀ ਤੁਹਾਡੇ ਲਈ ਰਿਵਾਇਤੀ 13 ਕਾਰਡਜ਼ ਇੰਡੀਅਨ ਰੱਮੀ ਜਾਂ 21 ਕਾਰਡਜ਼ ਇੰਡੀਅਨ ਰੱਮੀ ਦਾ ਇੱਕ ਡਿਜਿਟਲ ਸੰਸਕਰਣ ਲੈ ਕੇ ਆਇਆ ਹੈ ਜਿਸ ਨੂੰ ਤੁਹਾਡੇ ਡੈਸਕਟੌਪਾਂ/ ਲੈਪਟੌਪਾਂ/ ਟੈਬਲੇਟਾਂ ਅਤੇ ਮੋਬਾਇਲਾਂ 'ਤੇ ਆਸਾਨੀ ਨਾਲ ਖੇਡਿਆ ਜਾ ਸਕਦਾ ਹੈ। ਅਤੇ ਕੀ ਤੁਹਾਨੂੰ ਪਤਾ ਸੀ ਕਿ ਤੁਸੀਂ ਖੇਲਪਲੇਅ ਰੱਮੀ 'ਤੇ ਨਕਦੀ ਕੈਸ਼ ਜਿੱਤਣ ਲਈ ਰੱਮੀ ਔਨਲਾਈਨ ਖੇਡ ਸਕਦੇ ਹੋ? ਆਕਰਸ਼ਕ ਨਵੀਂਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ, ਖੇਲ ਪਲੇਅ ਰੱਮੀ ਨਾਲ ਔਨਲਾਈਨ ਰੱਮੀ ਗੇਮ ਖੇਡਣਾ ਇੱਕ ਅਜਿਹਾ ਅਨੁਭਵ ਹੈ ਜੋ ਤੁਹਾਨੂੰ ਜੋੜ ਕੇ ਰੱਖੇਗਾ ਅਤੇ ਹੋਰ ਲਈ ਲਾਲਸਾ ਪੈਦਾ ਕਰੇਗਾ! ਇਸ ਲਈ, ਤੁਸੀਂ ਕਿਸ ਗੱਲ ਦਾ ਇੰਤਜਾਰ ਕਰ ਰਹੇ ਹੋ? ਖੇਲਪਲੇਅ ਰੱਮੀ ਨਾਲ ਅਸਲ ਨਕਦੀ ਰੱਮੀ ਖੇਡਣਾ ਸ਼ੁਰੂ ਕਰੋ!
ਰੱਮੀ ਔਨਲਾਈਨ ਖੇਡਣ ਲਈ ਮੈਂ ਐਪ ਨੂੰ ਕਿੱਥੋਂ ਡਾਊਨਲੋਡ ਕਰ ਸਕਦਾ ਹੈ?
ਇੱਕ ਉੱਨਤ ਗੇਮ ਲਾਬੀ ਨੂੰ ਪੇਸ਼ ਕਰਨਾ ਜੋ ਕਿ ਖਿਡਾਰੀ ਦੀਆਂ ਲੋੜਾਂ ਲਈ ਅਨੁਕੂਲ ਹੋਵੇ, ਖੇਲਪਲੇਅ ਰੱਮੀ ਮੋਬਾਇਲ ਐਪ ਤੁਹਾਡੀ ਇੱਕ ਸੁਰੱਖਿਅਤ ਅਤੇ ਰੁਕਾਵਟ-ਰਹਿਤ ਫੈਸ਼ਨ ਵਿੱਚ ਔਨਲਾਈਨ ਰੱਮੀ ਗੇਮ ਖੇਡਣ ਵਿੱਚ ਮਦਦ ਕਰਦਾ ਹੈ। ਰੱਮੀ ਮੋਬਾਇਲ ਐਪ – ਐਂਡਰਾਇਡ (ਫੋਨ ਅਤੇ ਟੈਬਲੇਟ) ਲਈ ਰੱਮੀ ਐਪ ਅਤੇ ਆਈਓਐਸ (ਆਈਪੈਡ ਅਤੇ ਆਈਫੋਨ) ਲਈ ਰੱਮੀ ਐਪ ਡਾਊਨਲੋਡ ਕਰੋ ਅਤੇ ਭਾਰਤ ਵਿੱਚ ਫੈਲੇ ਖਿਡਾਰੀਆਂ ਨਾਲ ਕਿਤੋਂ ਵੀ, ਕਿਸੇ ਵੀ ਸਮੇਂ ਮੁਫ਼ਤ ਰੱਮੀ ਗੇਮ ਔਨਲਾਈਨ ਖੇਡਣਾ ਸ਼ੁਰੂ ਕਰੋ!
ਖੇਲਪਲੇਅ ਰੱਮੀ ਐਪ ਦੀਆਂ ਵਿਸ਼ੇਸ਼ਤਾਵਾਂ:
- ਰੱਮੀ ਗੇਮਜ਼ ਔਨਲਾਈਨ ਖੇਡਣ ਲਈ ਵਧੇਰੇ ਨੇਵੀਗੇਟ ਕਰਨ ਯੋਗ ਇੰਟਰਫੇਸ
- ਉੱਤਮ ਸੁਰੱਖਿਆ ਲਈ ਉੱਨਤ ਸੁਰੱਖਿਆ ਸੁਵਿਧਾਵਾਂ
- ਨਿਕਾਸੀ ਕਰਨ ਅਤੇ ਜਮ੍ਹਾਂ ਕਰਨ ਲਈ ਤਤਕਾਲ ਅਤੇ ਆਸਾਨ ਸੁਵਿਧਾ
- ਮੁਫ਼ਤ ਰੱਮੀ ਗੇਮ ਔਨਲਾਈਨ ਖੇਡਣਾ
- ਨਕਦੀ ਲਈ ਔਨਲਾਈਨ ਰੱਮੀ ਖੇਡਣਾ
- ਇੱਕ ਸੁਰੱਖਿਅਤ ਫੈਸ਼ਨ ਨਾਲ ਪੈਸੇ ਜਮ੍ਹਾਂ ਕਰਨਾ ਅਤੇ ਨਿਕਾਲਣਾ
- ਡੈਸਕਟੌਪਾਂ ਅਤੇ ਮੋਬਾਇਲਾਂ ਜਿਵੇਂ ਕਿ ਆਈਫੋਨਾਂ, ਆਈਪੈਡਾਂ ਅਤੇ ਟੈਬਲੈਟਾਂ ਵਿਚਕਾਰ ਸਹਿਜੇ ਹੀ ਬਦਲਣਾ
ਐਂਡਰਾਇਡ ਲਈ ਰੱਮੀ ਐਪ | ਆਈਓਐਸ ਲਈ ਰੱਮੀ ਐਪ
ਖੇਲਪਲੇਅ ਰੱਮੀ ਬੇਹਤਰ ਇੰਡੀਅਨ ਰੱਮੀ ਕਾਰਡ ਗੇਮ ਨੈਟਵਰਕ ਕਿਉਂ ਹੈ?
ਵਰਤਮਾਨ ਵਿੱਚ ਬਾਜਾਰ ਔਨਲਾਈਨ ਰੱਮੀ ਸਾਈਟਾਂ ਨਾਲ ਭਰਿਆ ਪਿਆ ਹੈ ਪਰ ਕਿਹੜੀ ਚੀਜ਼ ਖੇਲਪਲੇਅ ਰੱਮੀ ਨੂੰ ਬਾਕੀਆਂ ਨਾਲੋਂ ਬੇਹਤਰ ਬਣਾਉਂਦੀ ਹੈ ਉਹ ਹੈ ਵਰਤੋਂਕਾਰ-ਪ੍ਰੇਮੀ ਇੰਟਰਫੇਸ ਜੋ ਸਾਰੇ ਵਰਤੋਂਕਾਰਾਂ ਲਈ ਮੁਫ਼ਤ ਔਨਲਾਈਨ ਰੱਮੀ ਅਨੁਭਵ ਨੂੰ ਜੋੜਨ ਦਾ ਵਾਅਦਾ ਕਰਦਾ ਹੈ। ਖੇਲਪਲੇਅ ਰੱਮੀ ਨੇ ਇਸ ਨੂੰ ਅਸਲ ਰੱਮੀ ਔਨਲਾਈਨ ਨੂੰ ਮੁਫ਼ਤ ਖੇਡਣਾ ਸ਼ੁਰੂ ਕਰਨਾ ਬੇਹੱਦ ਸੁਖਾਲਾ ਬਣਾਇਆ ਹੈ।
ਖੇਲਪਲੇਅ ਰੱਮੀ ਤੁਹਾਡੇ ਵਿਸ਼ਲੇਸ਼ਣ ਦੇ ਹੁਨਰਾਂ ਨੂੰ ਵਧੀਆ ਬਣਾਉਣ ਲਈ ਇੱਕ ਸੰਪੂਰਨ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਅਤੇ ਦੇਸ਼ ਭਰ ਵਿੱਚ ਪ੍ਰਮੁੱਖ ਔਨਲਾਈਨ ਰੱਮੀ ਖਿਡਾਰੀਆਂ ਨਾਲ ਮਿਲਣ ਲਈ ਮੌਕੇ ਦੀ ਪੇਸ਼ਕਸ਼ ਕਰਦਾ ਹੈ, ਇਹ ਸਾਰਾ ਕੁੱਝ ਉਦੋਂ ਹੁੰਦਾ ਹੈ ਜਦੋਂ ਪੈਸੇ ਨਾਲ ਮਜੇ ਕਰਦੇ ਹੋ ਜਦੋਂ ਤੁਸੀਂ ਰੱਮੀ ਗੇਮਾਂ ਖੇਡਦੇ ਹੋ!! ਪ੍ਰਾਪਤ ਕਰਨ ਲਈ ਅਸਲ ਪੈਸੇ ਮੌਜੂਦ ਹਨ, ਅਤੇ ਤੁਹਾਡੇ ਅਤੇ ਨਕਦੀ ਇਨਾਮਾਂ ਵਿਚਕਾਰ ਇੱਕੋ ਇੱਕ ਚੀਜ਼ ਹੈ ਤੁਹਾਡੇ ਰੱਮੀ ਹੁਨਰ! ਕੇਵਲ ਖੇਲਪਲੇਅ ਰੱਮੀ 'ਤੇ ਹੀ ਅਸਲ ਪੈਸਿਆਂ ਨਾਲ ਰੱਮੀ ਔਨਲਾਈਨ ਖੇਡੋ।
ਸਥਾਨਕ ਤੌਰ 'ਤੇ 'ਪਪਲੂ' ਵਜੋਂ ਸੰਦ੍ਰਭਿਤ, ਇੰਡੀਅਨ ਰੱਮੀ ਨੂੰ ਪ੍ਰਮੁੱਖ ਤੌਰ 'ਤੇ ਜਿੱਨ ਰੱਮੀ ਅਤੇ ਰੱਮੀ 500 ਤੋਂ ਪ੍ਰੇਰਿਤ ਕਿਹਾ ਜਾ ਸਕਦਾ ਹੈ ਆਪਣੇ ਕਿਸੇ ਵੀ ਪੱਛਮੀ ਚਚੇਰੇ ਭਰਾ ਵਾਂਗ ਖੇਡਣ ਲਈ ਉੰਨਾ ਹੀ ਮਜੇਦਾਰ ਹੈ। ਭਾਰਤ ਵਿੱਚ ਖੇਡੀਆਂ ਜਾਣ ਵਾਲੀਆਂ ਭਾਰਤੀ ਰੱਮੀ ਗੇਮਾਂ ਦੇ ਦੋ ਪ੍ਰਚਲਿਤ ਸੰਸਕਰਨ ਹਨ, 13 ਕਾਰਡ ਰੱਮੀ ਅਤੇ 21 ਕਾਰਡ ਰੱਮੀ। 13 ਕਾਰਡ ਇੰਡੀਅਨ ਰੱਮੀ ਅਤੇ 21 ਕਾਰਡ ਇੰਡੀਅਨ ਰੱਮੀ, ਦੋਹਾਂ ਸੰਸਕਰਨਾਂ ਨੂੰ ਅਜਿਹੇ ਨਾਮ ਇਸ ਲਈ ਦਿੱਤੇ ਗਏ ਹਨ ਸ਼ੁਰੂ ਵਿੱਚ ਹਰੇਕ ਖਿਡਾਰੀ ਨੂੰ ਵੰਡੇ ਜਾਣ ਵਾਲੇ ਕਾਰਡਾਂ ਦੀ ਗਿਣਤੀ ਕਾਰਣ ਜਿਹੜੀ ਕਿ ਕ੍ਰਮਵਾਰ 13 ਅਤੇ 21 ਹੁੰਦੇ ਹਨ। ਇਨ੍ਹਾਂ ਦੋਹਾਂ ਸੰਸਕਰਨਾਂ ਨੂੰ ਰਿਵਾਇਤੀ ਰੂਪ ਵਿੱਚ ਦੋਸਤਾਂ ਵਾਲੀਆਂ ਮੀਟਿੰਗਾਂ ਜਿਵੇਂ ਕਿੱਟੀ ਪਾਰਟੀਆਂ, ਵਿਆਹਾਂ ਅਤੇ ਵਰੇਗੰਢਾਂ ਸਮੇਤ ਉਤਸਵ ਵਾਲੇ ਮੌਕਿਆਂ 'ਤੇ ਪਰਿਵਾਰਕ ਮੈਂਬਰਾਂ ਅਤੇ ਵਿਅਕਤੀਆਂ ਦੇ ਸਮੂਹਾਂ ਵਿਚਕਾਰ ਘਰਾਂ ਵਿੱਚ ਖੇਡਿਆ ਜਾਂਦਾ ਹੈ। ਇਨ੍ਹਾਂ ਰੱਮੀ ਕਾਰਡ ਵਾਲੀਆਂ ਗੇਮਾਂ ਨੂੰ ਭਾਰਤ ਵਿੱਚ ਕਲੱਬਾਂ ਅਤੇ ਕਾਰਡ ਰੂਮਾਂ ਵਿੱਚ ਵਿਸ਼ਾਲ ਪ੍ਰਸਿੱਧੀ ਮਿਲੀ ਹੈ ਅਤੇ ਭਾਰਤ ਵਿੱਚ ਲੰਮੀ-ਦੂਰੀ ਵਾਲੀਆਂ ਰੇਲਗੱਡੀਆਂ 'ਤੇ ਜਾਣ ਵਾਲੇ ਲੋਕਾਂ ਰਾਹੀਂ ਮਨੋਰੰਜਨ ਦੀ ਆਰਾਮਦਾਇਕ ਗਤੀਵਿਧੀ ਵਜੋਂ ਵੀ ਸ਼ਾਮਲ ਹਨ। ਖੇਲਪਲੇਅ ਰੱਮੀ ਵਰਗੀਆਂ ਵੱਖ-ਵੱਖ ਔਨਲਾਈਨ ਰੱਮੀ ਸਾਈਟਾਂ ਤੱਕ ਪਹੁੰਚ ਕਰਨ ਨਾਲ, ਰੱਮੀ ਦੇ ਕਿਸੇ ਹੋਰ ਜੁਸ਼ੀਲੇ ਖਿਡਾਰੀ ਨਾਲ ਵੈਬ 'ਤੇ ਮੁਫ਼ਤ ਵਿੱਚ ਅਸਲ ਰੱਮੀ ਔਨਲਾਈਨ ਗੇਮ ਖੇਡਣ ਦੀ ਸਰਲਤਾ ਰੱਮੀ ਦੇ ਵੱਖ-ਵੱਖ ਰੂਪਾਂ ਵਿੱਚ ਲੋਕਾਂ ਨੂੰ ਔਨਲਾਈਨ ਰੱਮੀ ਵੱਲ ਆਕਰਸ਼ਿੱਤ ਕਰਦੀ ਹੈ। ਇਸ ਦੇ ਨਾਲ ਨਾਲ, ਖਿਡਾਰੀਆਂ ਨੂੰ ਉਪਲਬਧ ਕਰਾਈ ਗਈ ਔਨਲਾਈਨ ਸਹਾਇਤਾ ਅਤੇ ਕਾਲ ਸਹਾਇਤਾ ਨਾਲ ਰੁਕਾਵਟ-ਰਹਿਤ ਔਨਲਾਈਨ ਭੁਗਤਾਨ ਮੁਫ਼ਤ ਵਿੱਚ ਰੱਮੀ ਕਾਰਡ ਗੇਮ ਖੇਡਣਾ ਇਸ ਨੂੰ ਇੱਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਭਰੋਸੇਮੰਦ ਪਲੇਟਫਾਰਮ ਬਣਾਉਂਦਾ ਹੈ। ਖੇਲਪਲੇਅ ਰੱਮੀ ਆਪਣੇ ਖਿਡਾਰੀਆਂ ਨੂੰ ਆਪਣੀ ਮੋਬਾਇਲ ਰੱਮੀ ਐਪ ਦੀ ਵਰਤੋਂ ਕਰਕੇ ਅਸਲ ਨਕਦੀ ਲਈ ਰੱਮੀ ਔਨਲਾਈਨ ਖੇਡਣ ਵਿੱਚ ਮਦਦ ਕਰਦੀ ਹੈ।
ਤਾਂ ਫਿਰ KhelPlayRummy.com ਗ੍ਰਹਿ 'ਤੇ ਬੇਹਤਰ ਰੱਮੀ ਵੈਬਸਾਈਟ ਕਿਉਂ ਹੈ, ਤੁਸੀਂ ਪੁੱਛ ਸਕਦੇ ਹੋ? ਇਹ ਸਰਲ ਹੈ; ਖੇਲਪਲੇਅ ਰੱਮੀ ਵਰਤੋਨਕਾਰ ਦੇ ਅਨੁਭਵ ਨੂੰ ਵਧੇਰੇ ਗੰਭੀਰਤਾ ਨਾਲ ਲੈਂਦੀ ਹੈ। ਖੇਲਪਲੇਅ ਰੱਮੀ ਇੱਕ ਸਹਿਜ਼ ਅਨੁਭਵ ਦੀ ਪੇਸ਼ਕਸ਼ ਕਰਦੀ ਹੈ ਜਦੋਂ ਵੱਡੇ ਨਕਦੀ ਇਨਾਮ ਜਿੱਤਣ ਵਾਲੇ ਮੌਕੇ ਦੇ ਨਾਲ, ਰੱਮੀ ਔਨਲਾਈਨ ਖੇਡਣ ਦੀ ਗੱਲ ਚੱਲਦੀ ਹੈ। ਖਿਡਾਰੀ ਸਾਡੀ ਮੋਬਾਇਲ ਰੱਮੀ ਐਪ ਦੀ ਵਰਤੋਂ ਕਰਕੇ ਕਿਤੇ ਵੀ ਅਤੇ ਕਿਸੇ ਵੀ ਸਮੇਂ ਔਨਲਾਈਨ ਰੱਮੀ ਕਾਰਡ ਗੇਮਾਂ ਦਾ ਆਨੰਦ ਮਾਣ ਸਕਦੇ ਹਨ। ਨਕਦੀ ਜਮ੍ਹਾਂ ਕਰਨ ਅਤੇ ਸੁਰੱਖਿਅਤ ਪਲੇਟਫਾਰਮ ਦੇ ਬਹੁਤ ਸਾਰੇ ਵਿਕਲਪਾਂ ਦੇ ਨਾਲ, ਖੇਲਪਲੇਅ ਰੱਮੀ, ਰੱਮੀ ਦੇ ਜੁਸ਼ੀਲੇ ਖਿਡਾਰੀਆਂ ਨੂੰ ਇੱਕ ਔਨਲਾਈਨ ਰੱਮੀ ਅਨੁਭਵ ਦੀ ਪੇਸ਼ਕਸ਼ ਕਰਦਾ ਹੈ ਜੋ ਕਿਸੇ ਤੋਂ ਪਿੱਛੇ ਨਹੀਂ ਹੈ। ਖੇਲਪਲੇਅ ਰੱਮੀ ਹਮੇਸ਼ਾਂ ਆਪਣੇ ਖਿਡਾਰੀਆਂ ਲਈ ਬੇਹਤਰ ਰੱਮੀ ਅਨੁਭਵ ਪ੍ਰਦਾਨ ਕਰਨ ਦੀ ਤਾਂਘ ਵਿੱਚ ਰਹੀ ਹੈ, ਅਤੇ ਇਸ ਦਾ ਇੱਕ ਅਸਲ ਸਬੂਤ ਇਹ ਹੈ ਸਾਡੇ ਪਲੇਟਫਾਰਮ 'ਤੇ ਔਨਲਾਈਨ ਰੱਮੀ ਕਾਰਡ ਗੇਮਾਂ ਖੇਡਣ ਵਾਲੇ ਲੱਖਾਂ ਹੀ ਖੁਸ਼ ਰੱਮੀ ਉਤਸ਼ਾਹੀ ਖਿਡਾਰੀ ਹਨ। ਮੁਫ਼ਤ ਵਿੱਚ ਰੱਮੀ ਔਨਲਾਈਨ ਖੇਡਣਾ ਕਦੇ ਵੀ ਐਨਾ ਆਸਾਨ ਅਤੇ ਸੁਰੱਖਿਅਤ ਨਹੀਂ ਸੀ; ਜੇਕਰ ਇਹ ਅਸਲ ਰੱਮੀ ਨਿਰਵਾਣ ਹੈ ਜਿਸ ਦੇ ਪਿੱਛੇ ਤੁਸੀਂ ਹੋ, ਤਾਂ ਤੁਸੀਂ ਖੇਲਪਲੇਅ ਰੱਮੀ ਨਾਲ ਗਲਤ ਨਹੀਂ ਹੋ ਸਕਦੇ।
ਮੁਫ਼ਤ ਔਨਲਾਈਨ ਰੱਮੀ ਗੇਮਾਂ ਦੇ ਵੱਖ-ਵੱਖ ਰੂਪ ਕਿਹੜੇ ਹਨ?
ਪ੍ਰਚਲਿਤ ਗੇਮ ਫਾਰਮੈਟ:
13 ਕਾਰਡ ਰੱਮੀ ਅਤੇ 21 ਕਾਰਡ ਰੱਮੀ ਦੋ ਸਭ ਤੋਂ ਵੱਧ ਪ੍ਰਚਲਿਤ ਔਨਲਾਈਨ ਰੱਮੀ ਵੇਰੀਐਂਟ ਹਨ ਜਿਨ੍ਹਾਂ ਨੂੰ KhelPlayrummy.com 'ਤੇ ਖੇਡਿਆ ਜਾ ਸਕਦਾ ਹੈ। ਖੇਲਪਲੇਅ ਰੱਮੀ ਆਪਣੀ ਮੋਬਾਇਲ ਐਪ ਰਾਹੀਂ ਪ੍ਰਚਲਿਤ ਰੱਮੀ ਗੇਮਾਂ ਔਨਲਾਈਨ ਖੇਡਣ ਵਾਸਤੇ ਪ੍ਰਦਾਨ ਕਰਦਾ ਹੈ।
10 ਕਾਰਡ ਰੱਮੀ
10 ਕਾਰਡ ਰੱਮੀ ਇੰਡੀਅਨ ਰੱਮੀ ਦੀ ਤੇਜ਼ ਗਤੀ ਵਾਲੀ, ਐਕਸ਼ਨ ਨਾਲ ਭਰਪੂਰ 10 ਕਾਰਡ ਵਾਲਾ ਵੇਰੀਐਂਟ ਹੈ। ਇੱਕ 2 ਖਿਡਾਰੀ ਵਾਲੈ ਗੇਮ ਨੂੰ 1 ਡੈਕ (52+1 ਕਾਰਡ) ਨਾਲ ਖੇਡਿਆ ਜਾਂਦਾ ਹੈ, ਅਤੇ 2 ਖਿਡਾਰੀਆਂ ਤੋਂ ਵੱਧ ਵਾਲੀ ਗੇਮ ਨੂੰ 2 ਡੈਕਾਂ ਨਾਲ ਖੇਡਿਆ ਜਾਂਦਾ ਹੈ। ਸਾਰੇ ਖਿਡਾਰੀਆਂ ਨੂੰ 10 ਕਾਰਡ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੂੰ ਤਰਤੀਬਾਂ ਅਤੇ ਸੈਟਾਂ ਵਿੱਚ ਮਿਲਾਉਣ ਹੁੰਦਾ ਹੈ। 10 ਕਾਰਡ ਰੱਮੀ ਵਿੱਚ 3 ਕਿਸਮਾਂ ਦੀਆਂ ਗੇਮਾਂ ਖੇਡੀਆਂ ਜਾ ਸਕਦੀਆਂ ਹਨ; ਪੁਆਇੰਟ, ਪੂਲ ਅਤੇ ਡੀਲਜ਼।
13 ਕਾਰਡ ਰੱਮੀ:
13 ਕਾਰਡ ਰੱਮੀ ਇੰਡੀਅਨ ਰੱਮੀ ਗੇਮ ਦਾ ਇੱਕ ਰਿਵਾਇਤੀ ਸੰਸਕਰਨ ਹੈ ਜੋ ਖੇਲਪਲੇਅ ਰੱਮੀ ਵਿੱਚ ਕਾਰਡਾਂ ਦੀਆਂ 2 ਤਹਿਆਂ ਨਾਲ 2 ਤੋਂ 6 ਖਿਡਾਰੀਆਂ ਵਿਚਕਾਰ ਖੇਡਿਆ ਜਾਂਦਾ ਹੈ। ਇੱਕ 13 ਕਾਰਡ ਰੱਮੀ ਗੇਮ ਵਿੱਚ ਹਰੇਕ ਖਿਡਾਰੀ ਨੂੰ 13 ਕਾਰਡ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 12 ਕਾਰਡ ਤਰਤੀਬਾਂ ਅਤੇ ਸੈਟਾਂ ਵਿੱਚ ਮਿਲਾਇਆ ਜਾਂਦਾ ਹੈ। 2 ਛਪੇ ਹੋਏ ਜੋਕਰਾਂ ਤੋਂ ਇਲਾਵਾ, 13 ਕਾਰਡ ਰੱਮੀ 8 ਵਾਈਲਡਕਾਰਡ ਜੋਕਰਾਂ ਦੀ ਵਰਤੋਂ ਕਰਦਾ ਹੈ। ਜੋ 13 ਕਾਰਡ ਰੱਮੀ ਨੂੰ ਰੱਮੀ ਖਿਡਾਰੀਆਂ ਵਿਚਕਾਰ ਇੰਨਾ ਪ੍ਰਚਲਿਤ ਕਰਦਾ ਹੈ ਉਹ ਤੱਥ ਇਹ ਹੈ ਕਿ ਇਹ ਖੇਡਣ ਲਈ ਆਸਾਨ ਹੈ ਅਤੇ ਵੱਖ-ਵੱਖ ਰੂਪਾਂ ਵਿੱਚ ਇਸ ਦਾ ਆਨੰਦ ਮਾਣਿਆ ਜਾ ਸਕਦਾ ਹੈ – ਪੂਲਜ਼, ਡੀਲਜ਼ ਅਤੇ ਪੁਆਇੰਟਜ਼।
ਪੂਲ ਰੱਮੀ:
ਪੂਲ ਰੱਮੀ ਦੋ ਕਿਸਮਾਂ ਤੋਂ ਬਣਦੀ ਹੈ – 101 ਅਤੇ 201 । 101 ਪੂਲ ਰੱਮੀ ਗੇਮ ਦਾ ਮੂਲ ਆਧਾਰ ਇਹ ਹੈ ਕਿ 101 ਅੰਕ 'ਤੇ ਪਹੁੰਚਣ ਵਾਲਾ ਪਹਿਲਾ ਖਿਡਾਰੀ ਹਾਰ ਜਾਂਦਾ ਹੈ, ਜਦੋਂ ਕਿ 201 ਪੂਲ ਰੱਮੀ ਗੇਮ ਵਿੱਚ 201 ਪੁਆਇੰਟਾਂ 'ਤੇ ਪਹੁੰਚਣ ਵਾਲਾ ਪਹਿਲਾ ਖਿਡਾਰੀ ਹਾਰ ਜਾਂਦਾ ਹੈ। ਖਿਡਾਰੀ ਲਗਾਤਾਰ ਆਪਣੇ ਕਾਰਡਾਂ ਨੂੰ ਤਰਤੀਬਾਂ ਅਤੇ ਸੈਟਾਂ ਵਿੱਚ ਇਕੱਤਰ ਕਰਨ ਦੀ ਕੋਸ਼ਿਸ਼ ਕਰਦਾ ਹੇ ਆਪਣੇ ਪੁਆਇੰਟਾਂ ਦੀ ਗਿਣਤੀ ਨੂੰ ਘਟਾਉਂਦਾ ਹੈ ਤਾਂ ਕਿ ਖਤਰੇ ਵਾਲੇ ਨਿਸ਼ਾਨ ਤੋਂ ਬਚਿਆ ਜਾ ਸਕੇ। ਜੋ ਗੇਮ ਨੂੰ ਵਧੇਰੇ ਆਕਰਸ਼ਿਤ ਬਣਾਉਂਦਾ ਹੈ ਉਹ ਹੈ ਖਿਡਾਰੀਆਂ ਲਈ ਹਾਰਨ ਤੋਂ ਬਾਅਦ ਗੇਮ ਨੂੰ ਮੁੜ ਖਰੀਦਣਾ, ਜੋ ਉਦੋਂ ਲਾਗੂ ਹੁੰਦਾ ਹੈ ਜਦੋਂ 101 ਰੱਮੀ ਵਿੱਚ ਵੱਧ ਤੋਂ ਵੱਧ ਪੁਆਇੰਟ 79 ਤੋਂ ਘੱਟ ਹੁੰਦੇ ਹਨ ਅਤੇ 201 ਰੱਮੀ ਗੇਮ ਵਿੱਚ 174 ਪੁਆਇੰਟਾਂ ਤੋਂ ਘੱਟ ਹੁੰਦੇ ਹਨ। ਆਟੋ ਸਪਲਿੱਟ ਅਤੇ ਮੈਨੂਅਲ ਸਪਲਿੱਟ ਵਾਲੇ ਵਿਕਲਪਾਂ ਰਾਹੀਂ ਖਿਡਾਰੀਆਂ ਵਿੱਚ ਪੌਟ ਦੇ ਵੰਡਣ ਦੀ ਸੁਵਿਧਾ 101 ਅਤੇ 201 ਰੱਮੀ ਗੇਮ ਦੇ ਦਿਲਚਸਪ ਪੱਖਾਂ ਵਿੱਚੋਂ ਇੱਕ ਹੈ। ਮੈਨੂਅਲ ਸਪਲਿੱਟ ਇੱਕ ਬਹੁਖਿਡਾਰੀ (3 ਜਾਂ ਵੱਧ) ਟੇਬਲ 'ਤੇ ਸਪੌਇਲਜ਼ ਸਾਂਝਾ ਕਰਨ ਲਈ 2 ਜਾਂ ਵੱਧ ਖਿਡਾਰੀਆਂ ਜਦੋਂ ਕਿ ਆਟੋ ਸਪਲਿੱਟ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਕ੍ਰਮਵਾਰ 2 ਜਾਂ ਵੱਧ ਖਿਡਾਰੀਆਂ ਦਾ ਸਕੋਰ 101 ਰੱਮੀ ਵਿੱਚ 80 ਅਤੇ 201 ਰੱਮੀ ਮਲਟੀਪਲੇਅਰ ਗੇਮ ਵਿੱਚ 175 ਤੋਂ ਵੱਧ ਹੁੰਦਾ ਹੈ।
ਡੀਲਜ਼ ਰੱਮੀ:
ਡੀਲਜ਼ ਰੱਮੀ ਆਮ ਤੌਰ 'ਤੇ ਖੇਡਿਆ ਜਾਣ ਵਾਲਾ ਰੱਮੀ ਵੇਰੀਐਂਟ ਹੈ ਜੋ ਕਿ ਡੀਲਜ਼ ਦੀ ਸਥਾਈ ਸੰਖਿਆ ਤੋਂ ਬਣਦਾ ਹੈ। ਸ਼ਾਮਲ ਡੀਲਜ਼ ਦੀ ਸੰਖਿਆ ਦੇ ਆਧਾਰ 'ਤੇ, ਡੀਲਜ਼ ਰੱਮੀ ਗੇਮ ਨੂੰ ਬੈਸਟ ਆਫ਼ 6 (BO6) ਜਾਂ ਬੈਸਟ ਆਫ਼ 3 (BO3) ਜਾਂ ਬੈਸਟ ਆਫ਼ 2 (BO2) ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਦੋਹਾਂ ਕਿਸਮਾਂ ਵਿੱਚ, ਜਿੱਤੇ ਹੋਏ ਰਾਊਂਡਾਂ ਦੀ ਸੰਖਿਆ ਦੇ ਬਾਵਜੂਦ, BO6 ਵਿੱਚ 6 ਰਾਊਂਡ ਜਾਂ BO3 ਵਿੱਚ 3 ਰਾਊਂਡਾਂ ਜਾਂ BO2 ਵਿੱਚ 2 ਰਾਉਂਡਾਂ ਵਿੱਚ ਕਿਸੇ ਦੇ ਪੂਰਾ ਹੋਣ 'ਤੇ ਘੱਟੋ ਘੱਟ ਪੁਆਇੰਟ ਪ੍ਰਾਪਤ ਕਰਨ 'ਤੇ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ। ਅਤੇ 2 ਜਾਂ ਵੱਧ ਖਿਡਾਰੀਆਂ ਵਿਚਕਾਰ ਟਾਈ ਹੋਣ ਦੀ ਸੂਰਤ 'ਤੇ, ਜੇਤੂ ਦਾ ਫੈਸਲਾ ਕਰਨ ਲਈ ਇੱਕ ਵਾਧੂ ਟਾਈਬ੍ਰੇਕਰ ਰਾਊਂਡ ਖੇਡਿਆ ਜਾਏਗਾ।
ਪੁਆਇੰਟਜ਼ ਰੱਮੀ:
ਪੁਆਇੰਟਜ਼ ਰੱਮੀ ਇੱਕ ਪ੍ਰਚਲਿਤ ਰੱਮੀ ਵੇਰੀਐਂਟ ਹੈ ਜੋ ਕਿ ਪ੍ਰਤੀ ਗੇਮ ਕੇਵਲ ਇੱਕ ਡੀਲ ਤੋਂ ਹੀ ਬਣਦਾ ਹੈ ਅਤੇ ਜਿੱਥੇ ਪੁਆਇੰਟਾਂ ਦੇ ਮੁੱਲ ਨੂੰ ਪਹਿਲਾਂ ਤੋਂ ਹੀ ਸੁਨਿਸ਼ਚਿਤ ਕੀਤਾ ਹੁੰਦਾ ਹੈ। ਖਿਡਾਰੀ ਇਸ ਤੇਜ਼ ਗਤੀ ਅਤੇ ਵਧੇਰੇ ਮਨੋਰੰਜਨ ਵਾਲੇ ਰੱਮੀ ਫਾਰਮੈਟ ਵਿੱਚ 0.05 ਅਤੇ 125 ਦੇ ਵਿਚਕਾਰ ਦੀ ਪੁਆਇੰਟ ਵੈਲਿਯੂ ਵਿੱਚ ਵੱਖ-ਵੱਖ ਪੁਆਇੰਟ ਗੇਮਾਂ ਦੀ ਚੋਣ ਕਰਦੇ ਹਨ। ਕਿਸੇ ਵੀ ਪੁਆਇੰਟ ਗੇਮ ਵਿੱਚ, ਜੇਤੂ ਸਾਰੇ ਹਾਰੇ ਹੋਏ ਖਿਡਾਰੀਆਂ ਦੇ ਸੰਯੁਕਤ ਸਕੋਰ ਗੁਣਾ ਪੁਆਇੰਟ ਵੈਲਿਯੂ ਘਟਾ ਰੇਕ ਦੇ ਬਰਾਬਰ ਦੀ ਰਾਸ਼ੀ ਪ੍ਰਾਪਤ ਕਰਦੇ ਹਨ।
ਇਸ ਪੁਆਇੰਟਜ਼ ਫਾਰਮੈਟ ਵਿੱਚ 13 ਕਾਰਡ ਰੱਮੀ ਅਤੇ 21 ਕਾਰਡ ਰੱਮੀ ਨੂੰ ਖੇਡਿਆ ਜਾ ਸਕਦਾ ਹੈ।
21 ਕਾਰਡ ਰੱਮੀ:
21 ਕਾਰਡ ਰੱਮੀ ਇੰਡੀਅਨ ਰੱਮੀ ਗੇਮ ਦਾ ਇੱਕ ਪ੍ਰਚਲਿਤ ਰੂਪ ਹੈ ਜਿਸ ਨੂੰ ਆਮ ਤੌਰ 'ਤੇ ਭਾਰਤ ਖੇਡਿਆ ਜਾਂਦਾ ਹੈ ਅਤੇ ਖੇਲਪਲੇਅ ਰੱਮੀ 'ਤੇ ਇਸ ਦੇ ਡੈਸਕਟੌਪ ਸੰਸਕਰਨ ਵਿੱਚ ਉਪਲਬਧ ਹੈ। ਕਾਰਡਾਂ ਦੇ ਤਿੰਨ ਡੈਕਾਂ ਨਾਲ ਪੁਆਇੰਟਜ਼ ਫਾਰਮੈਟ ਵਿੱਚ ਖੇਡੀ ਜਾਂਦੀ, 21 ਕਾਰਡ ਰੱਮੀ ਨੂੰ ਘੱਟੋ ਘੱਟ ਇੱਕ ਵੈਧ ਸ਼ੋਅ ਲਈ ਬਣਾਏ ਜਾਣ ਲਈ 3 ਸ਼ੁੱਧ ਤਰਤੀਬਾਂ ਦੀ ਲੋੜ ਹੁੰਦੀ ਹੈ। ਵਾਧੂ ਗਰੁਪਿੰਗ ਤਕਨੀਕਾਂ ਦੀ ਵਰਤੋਂ ਕਰਨ ਤੋਂ ਇਲਾਵਾ ਜਿਵੇਂ ਕਿ ਡਬਲੀਜ਼, ਅਤੇ ਟੁਨੈਲਾਜ਼, 21 ਕਾਰਡ ਰੱਮੀ ਵਾਈਲਡਕਾਰਡ ਜੋਕਰਾਂ ਦੇ ਇੱਕ ਵਾਧੂ ਗਰੁੱਪ ਨੂੰ ਵੀ ਕੰਮ ਵਿੱਚ ਲਿਆਉਂਦਾ ਹੈ! ਰੱਮੀ ਗੇਮ ਦੇ ਲੰਮੇ ਸੰਸਕਰਨਾਂ ਨੂੰ ਖੇਡਣ ਵਿੱਚ ਮਾਹਰ ਲੋਕਾਂ ਲਈ ਬਣਾਇਆ ਗਿਆ, ਇਹ ਉਦੇਸ਼ ਵਿੱਚ ਵਧੇਰੇ ਮਹਿੰਗਾ ਹੈ ਅਤੇ ਸੰਭਾਵਨਾਵਾਂ ਦੀ ਇੱਕ ਵੱਡੀ ਰੇਂਜ ਵਾਲੇ ਖਿਡਾਰੀਆਂ ਨੂੰ ਪੇਸ਼ ਕਰਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਰੱਮੀ ਯੋਗਤਾਵਾਂ ਦਾ ਮੁਲਾਂਕਣ ਕਰਨ ਦਾ ਇੱਕ ਮਜ਼ਬੂਤ ਉਪਾਅ ਹੈ।
27 ਕਾਰਡ ਰੱਮੀ:
ਖੇਲਪਲੇਅ ਰੱਮੀ ਤੁਹਾਡੇ ਲਈ ਵਿਸ਼ੇਸ਼ ਰੂਪ ਵਿੱਚ 27 ਕਾਰਡ ਰੱਮੀ ਗੇਮ ਲੈ ਕੇ ਆਇਆ ਹੈ। 27 ਕਾਰਡ ਰੱਮੀ ਇੱਕ 2 ਤੋਂ 5 ਖਿਡਾਰੀਆਂ ਨਾਲ 53 ਕਾਰਡਾਂ ਦੇ 3 ਡੈਕਾਂ ਨਾਲ ਖੇਡੀ ਜਾਣ ਵਾਲੀ ਗੇਮ ਹੈ ਜਿਸ ਵਿੱਚ ਪ੍ਰਤੀ ਡੈਕ ਇੱਕ ਪ੍ਰਿੰਟਿਡ ਜੋਕਰ ਸ਼ਾਮਲ ਹੁੰਦਾ ਹੈ। 27 ਕਾਰਡ ਰੱਮੀ ਨੂੰ ਕੇਵਲ ਇੱਕ ਪੁਆਇੰਟ ਰੱਮੀ ਵੇਰੀਐਂਟ ਨਾਲ ਖੇਡਿਆ ਜਾਂਦਾ ਹੈ।
ਰੱਮੀ ਟੂਰਨਾਮੈਂਟ:
ਖੇਲਪਲੇਅ ਰੱਮੀ ਟੂਰਨਾਮੈਂਟਾਂ ਨੂੰ 13 ਕਾਰਡ ਰੱਮੀ ਫਾਰਮੈਟ ਵਿੱਚ ਖੇਡਿਆ ਜਾਂਦਾ ਹੈ ਅਤੇ ਇਹ ਰਾਊਂਡ ਆਧਾਰਿਤ ਜਾਂ ਲੈਵਲ ਆਧਾਰਿਤ ਹੋ ਸਕਦੇ ਹਨ। ਖਿਡਾਰੀ ਅਸਲ ਨਕਦੀ ਚਿੱਪਾਂ ਅਤੇ ਇਸ ਕਿਸਮ ਦੇ ਪੁਰਸਕਾਰ ਜਿੱਤਣ ਲਈ ਮੁਫ਼ਤ ਵਿੱਚ ਜਾਂ ਕੁੱਝ ਕੁ ਨਿਊਨਤਮ ਖਰੀਦਾਂ ਨਾਲ ਨਾਮਜ਼ਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਅਸੀਂ ਖਾਸ ਟੂਰਨਾਮੈਂਟਾਂ ਵਿੱਚ ਸ਼ਾਮਲ ਹੋਣ ਲਈ ਖਿਡਾਰੀਆਂ ਲਈ ਟਿਕਟਾਂ ਦੀ ਵੀ ਪੇਸ਼ਕਸ਼ ਕਰਦੇ ਹਾਂ।
ਤਾਂ ਫਿਰ, ਤੁਸੀਂ ਕਿਸ ਗੱਲ ਦਾ ਇੰਤਜਾਰ ਕਰ ਰਹੇ ਹੋ? ਹੁਣੇ ਰਜਿਸਟਰ ਕਰੋ ਅਤੇ ਮੁਫ਼ਤ ਵਿੱਚ ਰੀਅਲ ਰੱਮੀ ਔਨਲਾਈਨ ਖੇਡਣਾ ਸ਼ੁਰੂ ਕਰੋ। ਖੇਲਪਲੇਅ ਰੱਮੀ ਨਾਲ ਔਨਲਾਈਨ ਰੱਮੀ ਗੇਮਾਂ ਖੇਡ ਕੇ ਬੇਹੱਦ ਮਜਾ ਪ੍ਰਾਪਤ ਕਰਨ ਲਈ ਤਿਆਰ ਹੋਵੋ।
ਨਕਦੀ ਜਮ੍ਹਾਂ ਕਰਨਾ ਅਤੇ ਨਿਕਾਲਣਾ ਕਿੰਨਾ ਕੁ ਸੌਖਾ ਹੁੰਦਾ ਹੈ?
ਖੇਲਪਲੇਅ ਰੱਮੀ ਆਪਣੇ ਖਿਡਾਰੀਆਂ ਨੂੰ ਰੱਮੀ ਔਨਲਾਈਨ ਕੇਵਲ ਮੁਫ਼ਤ ਵਿੱਚ ਖੇਡਣ ਲਈ ਪ੍ਰਦਾਨ ਕਰਦਾ ਹੈ, ਖੇਲਪਲੇਅ ਰੱਮੀ ਵੈਬਸਾਈਟ 'ਤੇ ਕੀਤੀਆਂ ਗਈਆਂ ਸਾਰੀਆਂ ਟ੍ਰਾਂਜੈਕਸ਼ਨਾਂ ਸੇਫ਼ ਅਤੇ ਸੁਰੱਖਿਅਤ ਹੁੰਦੀਆਂ ਹਨ। ਵੈਬਸਾਈਟ 'ਤੇ ਨਕਦੀ ਜੋੜੋ ਵਿਕਲਪ 'ਤੇ ਕਲਿੱਕ ਕਰਕੇ, ਵਰਤੋਂਕਾਰਾਂ ਨੂੰ ਉਸ ਪੰਨੇ 'ਤੇ ਲਿਜਾਇਆ ਜਾਏਗਾ ਜਿੱਥੇ ਭੁਗਤਾਨ ਦੇ ਵਿਕਲਪ ਜਿਵੇਂ ਕਿ ਨੈਟ ਬੈਂਕਿੰਗ, ਕ੍ਰੈਡਿਟ ਕਾਰਡ, ਪੇਟੀਐਮ ਵਾਲੈਟ, ਕੈਸ਼ ਕਾਰਡ, ਮੋਬਾਇਲ ਵਾਲੈਟ, ਆਦਿ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿਖਰ ਦੇ ਭਾਗ 'ਤੇ ਉਨ੍ਹਾਂ ਦੀ ਕਿਸੇ ਵੀ ਬੋਨਸ ਕੋਡ (ਜੇਕਰ ਕੋਈ ਹੋਵੇ) ਨਾਲ ਜਮ੍ਹਾਂ ਰਾਸ਼ੀ ਵਿੱਚ ਭਰਨ ਦੀ ਲੋੜ ਹੁੰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਭੁਗਤਾਨ ਗੇਟਵੇਅ 'ਤੇ ਭੇਜੇ ਜਾਣ ਲਈ ਹੇਠਾਂ ਨਕਦੀ ਜੋੜੋ ਬਟਨ 'ਤੇ ਦੁਬਾਰਾ ਕਲਿਕ ਕਰਨ ਦੀ ਲੋੜ ਹੁੰਦੀ ਹੈ। ਬਾਕੀ ਖਿਡਾਰੀ ਇਹ ਸੁਨਿਸ਼ਚਿਤ ਕਰ ਸਕਦੇ ਹਨ ਕਿ ਉਹ ਜਾਣਕਾਰੀ ਜੋ ਉਹ ਖੇਲਪਲੇਅ ਰੱਮੀ ਵੈਬਸਾਈਟ 'ਤੇ ਦਰਜ਼ ਕਰਦੇ ਹਨ ਉਸ ਨੂੰ ਕਿਸੇ ਵੀ ਤੀਜੀ ਧਿਰ ਨਾਲ ਸਾਂਝਾ ਨਾ ਕੀਤਾ ਜਾਏ, ਜਿਸ ਨਾਲ ਉਹ ਸਾਰੇ ਵਰਤੋਂਕਾਰ ਡੇਟਾ ਦੀ ਮੁਕੰਮਲ ਗੋਪਨੀਯਤਾ ਨੂੰ ਸੁਨਿਸ਼ਚਿਤ ਕਰ ਸਕਦੇ ਹਨ। ਅਸਲ ਨਕਦੀ ਲਈ ਔਨਲਾਈਨ ਰੱਮੀ ਕਾਰਡ ਗੇਮਾਂ ਖੇਡਣਾ ਕਦੇ ਵੀ ਇੰਨਾ ਆਸਾਨ ਨਹੀਂ ਸੀ!
ਔਨਲਾਈਨ ਰੱਮੀ ਖਿਡਾਰੀਆਂ ਨੂੰ ਇੱਕ ਵਾਰ ਵਿੱਚ 200 ਰੁਪਏ ਤੋਂ 10,000 ਰੁਪਏ ਤੱਕ ਕਿਤੋਂ ਵੀ ਨਿਕਾਲਣ ਦੀ ਇਜਾਜ਼ਤ ਨਾਲ ਖੇਲਪਲੇਅ ਰੱਮੀ 'ਤੇ ਬਿਨਾਂ ਕਿਸੀ ਰੁਕਾਵਟ ਦੇ ਨਿਕਾਸੀ ਕੀਤੀ ਜਾ ਸਕਦੀ ਹੈ। ਨਿਕਾਸੀ ਦੀ ਨੀਤੀ ਦੇ ਅਨੁਸਾਰ, ਨਿਊਨਤਮ ਖਰਚਿਆਂ (ਪਹਿਲੀਆਂ ਦੋ ਨਿਕਾਸੀਆਂ ਮੁਫ਼ਤ ਹੁੰਦੀਆਂ ਹਨ) ਨਾਲ ਨਿਕਾਸੀ ਇੱਕ ਸਿੱਧਾ ਖਾਤਾ ਟ੍ਰਾਂਸਫ਼ਰ ਜਾਂ ਚੈਕ ਟ੍ਰਾਂਸਫ਼ਰ ਦੇ ਰੂਪ ਵਿੱਚ ਹੋ ਸਕਦੀ ਹੈ। ਕਿਰਪਾ ਕਰਕੇ ਨੋਟ ਕਰੋ ਕਿ ਨਿਕਾਸੀ ਕਰਨ ਤੋਂ ਪਹਿਲਾਂ ਇੱਕ ਦਸਤਾਵੇਜ਼ ਪੁਸ਼ਟੀਕਰਨ ਪ੍ਰਕਿਰਿਆ ਕਰਨ ਦੀ ਲੋੜ ਹੁੰਦੀ ਹੈ, ਜਿਸ ਦੇ ਵੇਰਵਿਆਂ ਨੂੰ ਨਿਕਾਸੀ ਟੈਬ 'ਤੇ ਚੈਕ ਕੀਤਾ ਜਾ ਸਕਦਾ ਹੈ।
ਕੀ ਭਾਰਤ ਵਿੱਚ ਰੱਮੀ ਖੇਡਣਾ ਕਾਨੂੰਨੀ ਹੈ?
ਹਾਂ, ਰੱਮੀ ਔਨਲਾਈਨ ਜਾਂ ਰੱਮੀ ਔਫ਼ਲਾਈਨ ਖੇਡਣ ਪੂਰੀ ਤਰ੍ਹਾਂ ਕਾਨੂੰਨੀ ਹੈ। ਸਰਵਉੱਚ ਅਦਾਲਤ ਦੇ ਫੈਸਲੇ ਅਨੁਸਾਰ, ਭਾਰਤ ਵਿੱਚ ਮੁਫ਼ਤ ਰੱਮੀ ਔਨਲਾਈਨ ਖੇਡਣਾ ਪੂਰੀ ਤਰ੍ਹਾਂ ਕਾਨੂੰਨੀ ਹੈ (ਆਂਧਰਾ ਪ੍ਰਦੇਸ਼, ਅਸਾਮ, ਕਰਨਾਟਕ, ਨਾਗਾਲੈਂਡ, ਓਡੀਸ਼ਾ, ਸਿੱਕਮ ਅਤੇ ਤੇਲੰਗਾਨਾ ਤੋਂ ਇਲਾਵਾ)।
ਤਾਂ ਉਨ੍ਹਾਂ ਸਭ ਨੂੰ ਭੁੱਲ ਜਾਓ ਜੋ ਤੁਹਾਨੂੰ ਔਨਲਾਈਨ ਰੱਮੀ ਦੀ ਇੱਕ ਵਧੀਆ ਗੇਮ ਦਾ ਆਨੰਦ ਲੈਣ ਤੋਂ ਰੋਕਦੀ ਹੈ। ਤੁਰੰਤ ਰਜਿਸਟਰ ਕਰੋ ਅਤੇ ਲਾਭਾਂ ਦਾ ਆਨੰਦ ਮਾਣੋ, ਖੇਲਪਲੇਅ ਰੱਮੀ 'ਤੇ ਔਨਲਾਈਨ ਰੱਮੀ ਗੇਮਾਂ ਨਾਲ ਬਿਲਕੁੱਲ ਨਵੇਂ ਅਨੁਭਵ ਦਾ ਮਜਾ ਲਓ ਅਤੇ ਆਨੰਦ ਮਾਣੋ!
(ਕਾਨੂੰਨੀ ਕਾਰਣਾਂ ਕਰਕੇ ਭਾਰਤੀ ਰਾਜਾਂ ਆਂਧਰਾ ਪ੍ਰਦੇਸ਼, ਅਸਾਮ, ਕਰਨਾਟਕ, ਨਾਗਾਲੈਂਡ, ਓਡੀਸ਼ਾ, ਸਿੱਕਮ ਅਤੇ ਤੇਲੰਗਾਨਾ ਤੋਂ ਸਾਈਟ 'ਤੇ ਪਹੁੰਚ ਕਰਨ ਵਾਲੇ ਵਰਤੋਂਕਾਰਾਂ ਦਾ Khelplayrummy.com 'ਤੇ ਮਨੋਰੰਜਨ ਨਹੀਂ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਖੇਤਰਾਂ ਤੋਂ ਸਾਈਟਾਂ ਤੱਕ ਪਹੁੰਚ ਕਰਨ ਵਾਲੇ ਲੋਕਾਂ ਜਾਂ ਗੇਮ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਮਨੋਰੰਜਨ ਨਹੀਂ ਕਰਦੇ ਹਾਂ। ਇਨ੍ਹਾਂ ਰਾਜਾਂ ਜਾਂ ਕਿਸੇ ਹੋਰ ਖੇਤਰ ਤੋਂ ਜਿੱਥੇ ਰੀਅਲ ਰੱਮੀ ਔਨਲਾਈਨ ਖੇਡਣ ਦੇ ਸੰਬੰਧ ਕੋਈ ਮੁੱਦਾ ਹੁੰਦਾ ਹੈ, ਵੈਬਸਾਈਟ ਤੱਕ ਪਹੁੰਚ ਕਰਨ ਵਾਲੇ ਵਰਤੋਂਕਾਰਾਂ ਦਾ ਸਿਸਟਮ ਰਾਹੀਂ ਪਤਾ ਲਗਾਏ ਜਾਣ 'ਤੇ, ਉਨ੍ਹਾਂ ਦੇ ਖਾਤਿਆਂ ਨੂੰ ਮੁਅੱਤਲ ਜਾਂ ਰੱਦ ਕੀਤਾ ਜਾਏਗਾ।)
ਖੇਲਪਲੇਅ ਰੱਮੀ 'ਤੇ ਨਵੀਨਤਮ ਪੇਸ਼ਕਸ਼ਾਂ ਅਤੇ ਬੋਨਸ ਕਿਹੜੇ ਕਿਹੜੇ ਹਨ?
ਤੁਹਾਡੀ ਪਹਿਲੀ ਜਮ੍ਹਾਂ ਰਾਸ਼ੀ 'ਤੇ ਇੱਕ ਸ਼ਾਨਦਾਰ ਸਿੱਧਾ 200% ਵੈਲਕਮ ਬੋਨਸ
ਅਸੀਂ ਨਵੇਂ ਸ਼ਾਮਲ ਹੋਣ ਵਾਲੇ ਔਨਲਾਈਨ ਰੱਮੀ ਖਿਡਾਰੀਆਂ ਨੂੰ ਆਪਣਾ ਰੱਮੀ ਸਫ਼ਰ ਸ਼ੁਰੂ ਕਰਨ ਲਈ ਵੱਡੇ ਲਾਭਾਂ ਦੀ ਪੇਸ਼ਕਸ਼ ਕਰਦੇ ਹਾਂ। ਜਦੋਂ ਤੁਸੀਂ ਅਸਲ ਨਕਦੀ ਵਾਲੀ ਰੱਮੀ ਖੇਡਣ ਦੀ ਚੋਣ ਕਰਦੇ ਹੋ ਅਤੇ ਆਪਣੀ ਪਹਿਲੀ ਨਕਦੀ ਜਮ੍ਹਾਂ ਕਰਦੇ ਹੋ, ਤਾਂ ਅਸੀਂ ਕਿਸੇ ਵੀ ਬੋਨਸ ਕੋਡ ਦੀ ਵਰਤੋਂ ਕਰਨ ਤੋਂ ਬਿਨਾਂ ਤੁਹਾਡੀ ਜਮ੍ਹਾਂ ਰਾਸ਼ੀ 'ਤੇ ਇੱਕ ਸ਼ਾਨਦਾਰ 200% ਤਤਕਾਲ ਬੋਨਸ ਦੀ ਪੇਸ਼ਕਸ਼ ਕਰਦੇ ਹਾਂ। ਉਦਾਹਰਣ ਲਈ: ਤੁਸੀਂ 1,000 ਰੁਪਏ ਜਮ੍ਹਾਂ ਕਰਦੇ ਹੋ ਅਤੇ ਬਦਲੇ ਵਿੱਚ, ਅਸੀਂ ਤੁਹਾਨੂੰ ਤੁਹਾਡੇ ਖਾਤੇ ਵਿੱਚ 2,000 ਰੁਪਏ ਤਤਕਲ ਬੋਨਸ ਵਜੋਂ ਦਿੰਦੇ ਹਾਂ। ਪਹਿਲੀ ਜਮ੍ਹਾਂ ਰਾਸ਼ੀ 'ਤੇ ਅਧਿਕਤਮ ਬੋਨਸ ਰਾਸ਼ੀ 1 ਲੱਖ ਰੁਪਏ ਹੁੰਦੀ ਹੈ।
ਆਪਣੇ ਦੋਸਤਾਂ ਨੂੰ ਰੈਫ਼ਰ ਕਰੋ ਅਤੇ 2,500* ਰੁਪਏ ਤੱਕ ਪ੍ਰਾਪਤ ਕਰੋ ਅਤੇ ਆਪਣੇ ਦੋਸਤਾਂ ਨੂੰ 250% ਬੋਨਸ ਦਿਲਵਾਓ*।
ਆਪਣੇ ਦੋਸਤਾਂ ਨੂੰ ਰੈਫ਼ਰ ਕਰਕੇ ਔਨਲਾਈਨ ਰੱਮੀ ਲਈ ਆਪਣੀ ਆਮ ਦਿਲਚਸਪੀ ਨੂੰ ਸਾਂਝਾ ਕਰੋ। ਇਹ ਦੋਹਾਂ ਲਈ ਇੱਕ ਜਿੱਤਣ ਵਾਲੀ ਹਾਲਤ ਹੁੰਦੀ, ਰੈਫ਼ਰ ਕਰਨ ਵਾਲੇ ਨੂੰ ਰੈਫ਼ਰ ਕੀਤੇ ਜਾਣ ਵਾਲੇ ਦੀ ਬਾਜੀ ਦੀ ਰਾਸ਼ੀ ਦਾ 5% ਵੱਧ ਤੋਂ ਵੱਧ 2,500 ਰੁਪਏ ਮਿਲਦੇ ਹਨ, ਜਦੋਂ ਕਿ ਰੈਫ਼ਰ ਕੀਤੇ ਜਾਣ ਵਾਲੇ ਵਿਅਕਤੀ ਨੂੰ ਇਸ ਕੋਡ ਦੀ ਵਰਤੋਂ ਕਰਕੇ ਉਸ ਦੀ ਪਹਿਲੀ ਜਮ੍ਹਾਂ ਰਾਸ਼ੀ 'ਤੇ 250% ਬੋਨਸ ਵੱਧ ਤੋਂ ਵੱਧ 2,500 ਰੁਪਏ ਮਿਲਦੇ ਹਨ: ਆਰਈਐਫ਼250
ਮੁਫ਼ਤ ਰੱਮੀ ਟੂਰਨਾਮੈਂਟ:
ਉੱਪਰ ਦਿੱਤੀਆਂ ਗਈਆਂ ਪੇਸ਼ਕਸ਼ਾਂ ਤੋਂ ਇਲਾਵਾ, ਖੇਲਪਲੇਅ ਰੱਮੀ 'ਤੇ ਬਹੁਤ ਸਾਰੇ ਰੱਮੀ ਟੂਰਨਮੈਂਟ ਹੁੰਦੇ ਹਨ ਜਿਵੇਂ ਰੱਮੀ ਥਾਲਾਇਵਾ ਟੂਰਨਾਮੈਂਟ, ਡੇਲੀ ਫਰੀਰੋਲ ਟੂਰਨਾਮੈਂਟ, ਵੀਕੈੰਡ ਫਰੀਰੋਲ ਟੂਰਨਾਮੈਂਟ, ਐਂਟਰੀ ਟੂਰਨਾਮੈਂਟ ਅਤੇ ਫਾਰਚੂਨ ਟੂਰਨਾਮੈਂਟ। ਇਨ੍ਹਾਂ ਰੱਮੀ ਟੂਰਨਾਮੈਂਟਾਂ ਵਿੱਚ ਭਾਗ ਲੈਣਾ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਕੁੱਲ ਮਿਲਾ ਕੇ ਤੁਸੀਂ 650,000 ਰੁਪਏ ਤੋਂ ਵੱਧ ਦੇ ਇਨਾਮ ਪੂਲ ਤੋਂ ਜਿੱਤ ਸਕਦੇ ਹੋ। ਨਕਦੀ ਅਤੇ ਵੱਡੇ ਇਨਾਮ ਜਿੱਤਣ ਲਈ ਰੱਮੀ ਔਨਲਾਈਨ ਖੇਡਣਾ ਕਦੇ ਵੀ ਇੰਨਾ ਆਸਾਨ ਨਹੀਂ ਰਿਹਾ।
ਸਾਡੇ ਸਾਰੇ ਕੈਸ਼ ਰੱਮੀ ਟੂਰਨਾਮੈਂਟਾਂ ਨੂੰ ਇੱਥੇ ਦੇਖੋ।
ਤਾਂ ਫਿਰ ਤੁਸੀਂ ਕਿਸ ਗੱਲ ਦਾ ਇੰਤਜਾਰ ਕਰ ਰਹੇ ਹੋ? ਖੇਲਪਲੇਅ ਰੱਮੀ 'ਤੇ ਰੱਮੀ ਗੇਮਾਂ ਔਨਲਾਈਨ ਖੇਡੋ।